ਸੌਣਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੌਣਾ, ਕਿਰਿਆ ਅਕਰਮਕ : ੧. ਨੀਂਦਰ ਲੈਣਾ; ੨. ਹੱਥਾਂ ਪੈਰਾਂ ਆਦਿ ਦਾ ਸੁੰਨ ਹੋਣਾ; ੩.  ਗਾਫਲ ਹੋਣਾ; ੪. ਲੰਮੇਂ ਪੈਣਾ

–ਸੁਸਰੀ ਵਾਂਗ ਸੌਣਾ, ਮੁਹਾਵਰਾ : ਮਰ ਮੁਕ ਜਾਣਾ, ਥੋੜੀ ਗੱਲੇ ਜਾਨ ਤੋੜ ਜਾਣਾ, ਚੁੱਪ ਹੋ ਜਾਣਾ, ਪਹਿਲੀ ਸਰਗਰਮੀ ਨੂੰ ਉੱਕਾ ਛੱਡ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-28-03-49-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.