175 - ਜਿਹੜਾ ਸ਼ਬਦ ਲੱਭਿਆ ਜਾਂਦਾ ਹੈ ਕ੍ਰਿਪਾ ਕਰਕੇ ਉਸ ਦੇ ਨਾਲ ਮਿਲਦੇ ਜੁਲਦੇ ਸ਼ਬਦ ਜੋ ਉਸੇ ਲੈਅ ਦੇ ਵਿੱਚ ਹੁੰਦੇ ਹਨ ਸੱਜੇ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰੋ ਜੀ ...
ਜਿਵੇਂ ਕਿ ਬਦਨਾਮ, ਸਤਨਾਮ, ਜ਼ਿੰਦਗੀ ਬੰਦਗੀ, ਰਜ਼ਾਕਤ ਲਿਆਕਤ ਆਦਿ
ਨਜ਼ਮਾਂ ਲਿਖਣ ਵੇਲੇ ਇਹੋ ਜਿਹੇ ਸ਼ਬਦਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਜੀ।
ਧੰਨਵਾਦ
ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ
7087512751
ਸਵਾਲ ਕਰਤਾ: Harpreet Singh, ਮਿਤੀ: 2021-11-17