ਲਾਗਿਨ
ਨਵਾ ਖਾਤਾ
ਸਧਾਰਨ
ਇੰਨਸਕ੍ਰਿਪਟ
ਫੋਨੈਟਿਕ
ਰਮਿੰਗਟਨ
ਕੀ-ਬੋਰਡ
X
DRAG
ਮੁੱਖ ਪੰਨਾ
ਸੰਦੇਸ਼
ਪੰਜਾਬੀ ਪੀਡੀਆ ਬਾਰੇ
ਬਲੌਗ
ਵੀਡੀਓ/ਤਸਵੀਰਾਂ
ਮੀਡੀਆ
ਸੰਸਥਾਪਕ
ਸਾਡੇ ਬਾਰੇ
Ask question
Send Qusetion
19 - ‘ਪੰਜਾਬੀ ਪੀਡੀਆ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀਵਨਕਾਲ ਦੁਰਾਨ ਹੁਣ ਤੱਕ ਕੀਤੇ ਗਏ ਕਾਰਜ਼ਾਂ ਵਿੱਚੋ ਸਰਬੋਤਮ ਕਾਰਜ਼ ਹੈ । ਇਹ ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਅਤੇ ਪੰਜਾਬੀ ਵਿੱਚ ਰੂਚੀ ਰੱਖਣ ਵਾਲੇ ਹਰ ਇਨਸਾਨ ਲਈ ਗਿਆਨ ਦਾ ਸਰੋਤ ਸਾਬਤ ਹੋਵੇਗਾ । ਕੁਲਦੀਪ ਸਿੰਘ ਢੀਂਡਸਾ, ਫਰੀਮਾਂਟ, ਕੈਲੇਫ਼ੋਰਨੀਆ, ਯੂ.ਐਸ. ਏ.
[email protected]
ਸਵਾਲ ਕਰਤਾ: Kuldeep Singh Dhindsa, ਮਿਤੀ: 2014-03-14
Send Ans
16 - ਸ਼ਲਾਘਾ ਯੋਗ ਹੀਲਾ ਹੈ ਜੀ।
ਸਵਾਲ ਕਰਤਾ: Bakhshinder ..., ਮਿਤੀ: 2014-03-11
Send Ans
15 - mainu apni id te sariyan books show nahi ho rahiyan.
ਸਵਾਲ ਕਰਤਾ: VIRPAL SINGH, ਮਿਤੀ: 2014-03-05
Send Ans
14 - ਪੰਜਾਬੀ ਪੀਡੀਆ ਵਿਚ ਅਜੇ ਹੋਰ ਆਗੂਆਂ ਜਿਵੇਂ ਕਿ ਪੰਜਾਬ ਦੇ ਸਿਆਸੀ ਸਮਾਜਿਕ ਲੀਡਰ, ਅਕਾਦਮਿਕ ਸ਼ਖਸ਼ੀਅਤਾਂ, ਲੇਖਕ, ਕਵੀ, ਪੱਤਰਕਾਰ ਹੋਰ ਬਹੁਤ ਸਾਰੇ ਇਥੋਂ ਤੱਕ ਡਾਂ ਜਸਪਾਲ ਸਿੰਘ ਦਾ ਵੀ ਬਾਇਓ ਡਾਟਾ ਮੌਜੂਦ ਨਹੀਂ ਹੈ ਇਹ ਲੋਕ ਆਪ ਹੀ ਪਬਲਿਸ਼ ਕਰਨਗੇ ਜਾਂ ਫਿਰ ਤੁਸੀਂ ਵੀ ਡਿਉਟੀ ਲਾਕੇ ਇਸ ਨੁੰ ਪੂਰਾ ਕਰਾਓ ਜੀ ਤਾਂ ਕਿ ਇਸ ਦਾ ਖਾਸ ਮਹੱਤਵ ਬਣ ਸਕੇ। ਵਲੋਂ ਗੁਰਨਾਾਮ ਸਿੰਘ ਅਕੀਦਾ
[email protected]
ਸਵਾਲ ਕਰਤਾ: Gunam Aqida, ਮਿਤੀ: 2014-03-01
Send Ans
«
0
470
471
472
473
474
»
© 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.