ਅਗਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਗਵਾ [ਨਾਂਪੁ] ਜ਼ਬਰਦਸਤੀ ਚੁੱਕਣ ਦਾ ਭਾਵ, ਅਪਹਰਨ, ਉਧਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਗਵਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਗਵਾ, ਅਰਬੀ / ਪੁਲਿੰਗ : ਉਧਾਲਣ ਦਾ ਭਾਵ, ਕੱਢ ਕੇ ਲੈ ਜਾਣ ਦਾ ਕੰਮ; ਉਧਾਲਾ, (ਲਾਗੂ ਕਿਰਿਆ : ਹੋਣਾ, ਕਰਨਾ)

–ਅਗਵਾਈ, ਅਰਬੀ / ਇਸਤਰੀ ਲਿੰਗ : ਅਗਵਾ ਕਰਨ ਦਾ ਭਾਵ, ਕੱਢ ਲੈ ਜਾਣ ਦੀ ਕਰਤੂਤ

–ਅਗਵਾਈ, ਇਸਤਰੀ ਲਿੰਗ : ੧. ਅੱਗੇ ਚਲਣ ਦਾ ਭਾਵ; ੨. ਅੱਗੇ ਹੋ ਕੇ ਰਾਹ ਦੱਸਣ ਦਾ ਭਾਵ; ੩. ਰਾਹੇ ਪਾਉਣਾ, ਰਹਿਨੁਮਾਈ, ਅਗਵਾਨੀ, ਲੀਡਰੀ; ੪. ਆਉਂਦੇ ਮਿੱਤਰ ਨੂੰ ਅੱਗੇ ਹੋ ਕੇ ਮਿਲਣਾ, ਸੁਆਗਤ,  (ਲਾਗੂ ਕਿਰਿਆ : ਕਰਨਾ, ਦੇਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-03-51-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.