ਅਪੰਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਪੰਗ. ਵਿ—ਪੰਕ ਰਹਿਤ. ਨਿਰਮਲ. ਸਾਫ਼. “ਸੀਂਚਤ ਨੀਰ ਅਪੰਗ.” (ਗੁਪ੍ਰਸੂ) ੨ ਨਿਰਦੋ. ਕਲੰਕ ਰਹਿਤ. “ਅਪੰਗ ਪੰਗੇ.” (ਰਾਮਾਵ) ੩ ਸੰ. अपाङ्ग—ਅਪਾਂਗ. ਅੰਗਹੀਨ. ਅੰਗਭੰਗ। ੪ ਟੇਢੇ ਹਨ ਅੰਗ ਜਿਸ ਦੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First