ਅਮੋਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮੋਲੀ ਦੇਖੋ, ਅਮੁਲ. “ਅਗਮ ਅਮੋਲਾ ਅਪਰ ਅਪਾਰ.” (ਭੈਰ ਮ: ੫) ੨ ਦਾਮ ਤੋਂ ਬਿਨਾ. ਬਿਨਾ ਮੁੱਲ. “ਕਰਿ ਦੀਨੋ ਜਗਤ ਸਭ ਗੋਲ ਅਮੋਲੀ.” (ਗਉ ਪੂਰਬੀ ਮ: ੪) ਬਿਨਾ ਮੁੱਲ ਗੁਲਾਮ ਕਰ ਦਿੱਤਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First