ਅਰਧ ਚਾਲਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Semi Conductor
ਉਹ ਤੱਤ ਜਿਨ੍ਹਾਂ ਦੀ ਚਾਲਕਤਾ ਸੁਚਾਲਕ ਅਤੇ ਕੁਚਾਲਕ ਤੱਤਾਂ ਦੇ ਵਿਚਕਾਰ ਹੁੰਦੀ ਹੈ, ਅਰਧ ਚਾਲਕ ਅਖਵਾਉਂਦੇ ਹਨ। ਜਰਮੇਨੀਅਮ, ਸਿਲੀਕਾਨ ਆਦਿ ਅਰਧ ਚਾਲਕ ਤੱਤਾਂ ਦੀਆਂ ਉਦਾਹਰਨਾਂ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First