ਅੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੜੀ (ਨਾਂ,ਇ) ਕਿਸੇ ਗੱਲ ਤੇ ਅੜ ਜਾਣ ਵਾਲੀ ਜ਼ਿੱਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੜੀ [ਨਾਂਇ] ਅੜ ਜਾਣ ਦਾ ਭਾਵ, ਜ਼ਿੱਦ, ਹਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੜੀ. ਸੰਗ੍ਯਾ—ਹਠ. ੡੒੺ਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੜੀ, ਇਸਤਰੀ ਲਿੰਗ : ਜਿੱਦ, ਹੱਠ, ਸ਼ਰਾਰਤ

–ਅੜੀਅਲ, ਵਿਸ਼ੇਸ਼ਣ : ਅੜੀ ਕਰਨਾ ਵਾਲਾ; ਹਠੀ, ਜਿੱਦੀ, ਨਾ ਤੁਰਨ ਵਾਲਾ (ਪਸ਼ੂ)

–ਅੜੀਖੋਰ, ਵਿਸ਼ੇਸ਼ਣ : ਜਿੱਦੀ, ਜਿੱਦਲ

–ਅੜੀਂਗੜੀ, ਇਸਤਰੀ ਲਿੰਗ : ਅੜੇਂਗੜੀ

–ਅੜੀਂਗੜੀ ਪੜੀਂਗੜੀ, ਇਸਤਰੀ ਲਿੰਗ : ਸਾਕ ਪੜਸਾਕ, ਇਕ ਸਬੰਧ ਤੋਂ ਪਰੇ ਹੋਰ ਸਬੰਧ

–ਅੜੀ ਬੰਨ੍ਹਣਾ, ਮੁਹਾਵਰਾ : ਬਹੁਤ ਹੱਠ ਕਰਨਾ, ਜਿੱਦ ਕਰਨਾ, ਕੰਮ ਤੁਰਨ ਨਾ ਦੇਣਾ, ਗੱਲ ਨਾ ਮੁੱਕਣ ਦੇਣਾ

–ਅੜੀ ਭੰਨਣਾ, ਮੁਹਾਵਰਾ : ਹੱਠ ਤੋੜਨਾ, ਆਪਣੀ ਮਨਾਉਣਾ, ਆਪਣੀ ਕਰਾ ਲੈਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-04-25-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First