ਇੰਸਟਾਲ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Install

Config.sys ਫਾਈਲ ਤੋਂ ਮੁੱਖ ਯਾਦਦਾਸ਼ਤ ਵਿੱਚ ਪ੍ਰੋਗਰਾਮ ਭਰਨ ਲਈ ਜਿਹੜੀ ਡੌਸ ਕਮਾਂਡ ਵਰਤੀ ਜਾਂਦੀ ਹੈ, ਨੂੰ ਇੰਸਟਾਲ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕੰਪਿਊਟਰ ਵਿੱਚ ਕਿਸੇ ਸਾਫਟਵੇਅਰ/ਪ੍ਰੋਗਰਾਮ ਦੇ ਭਰਨ ਦੇ ਕੰਮ ਨੂੰ ਇੰਸਟਾਲ ਕਰਨਾ ਕਿਹਾ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.