ਐਮਐਸ ਆਫਿਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

MS-Office

ਇਹ ਇਕ ਬਹੁਤ ਹੀ ਲੋਕ-ਪ੍ਰਿਆ ਸਾਫਟਵੇਅਰ ਪੈਕੇਜ (Suite) ਹੈ। ਮਾਈਕਰੋਸਾਫਟ ਕਾਰਪੋਰੇਸ਼ਨ ਦੁਆਰਾ ਤਿਆਰ ਕੀਤਾ ਇਹ ਇਕ ਗਜ਼ਬ ਦਾ ਪੈਕੇਜ ਹੈ। ਮਾਈਕਰੋਸਾਫਟ ਵਰਡ , ਮਾਈਕਰੋਸਾਫਟ ਐਕਸਲ, ਮਾਈਕਰੋਸਾਫਟ ਐਕਸੈੱਸ, ਮਾਈਕਰੋਸਾਫਟ ਪਾਵਰ ਪੁਆਇੰਟ ਆਦਿ ਇਸ ਦੇ ਮਹੱਤਵਪੂਰਨ ਭਾਗ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.