ਔਲੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਔਲੇ, ਕਿਰਿਆ ਵਿਸ਼ੇਸ਼ਣ : ਇਧਰ, ਉਧਰ, ਇਸ ਪਾਸੇ ਤੇ ਉਸ ਪਾਸੇ, ਆਸੇ ਪਾਸੇ

–ਔਲੇ ਕੋਲੋ ਝਾਕਣਾ, ਮੁਹਾਵਰਾ : ਕੁਝ ਨਾ ਸੁੱਝਣਾ, ਜਵਾਬ ਨਾ ਅਹੁੜਨਾ

–ਔਲੇ ਕੋਲੇ ਮੂੰਹ ਦੇਣਾ, ਮੁਹਾਵਰਾ : ਲੁਕਦੇ ਫਿਰਨਾ, ਕਤਰਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-04-27-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.