ਔਸਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਔਸਤ (ਨਾਂ,ਇ) ਦਰਮਿਆਨਾ ਦਰਜ਼ਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਔਸਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਔਸਤ [ਨਾਂਇ] ਦਰਮਿਆਨਾ ਦਰਜਾ; ਮੱਧਮਾਨ, ਦੜਾ; ਰਕਮਾਂ ਦੇ ਜੋੜ ਨੂੰ ਰਕਮਾਂ ਦੀ ਗਿਣਤੀ ਨਾਲ਼ ਤਕਸੀਮ ਕਰਨ ਨਾਲ਼ ਉੱਤਰ ਵਿਚ ਆਈ ਸੰਖਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਔਸਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਔਸਤ, ਇਸਤਰੀ ਲਿੰਗ : ੧. ਦਰਮਿਆਨਾ ਦਰਜਾ; ੨. ਦੜਾ, ਮਹਿੰਗੇ ਸਸਤੇ ਦਾ ਸਮੋਨਾ; ੩. ਕੁਝ ਰਕਮਾਂ ਦੇ ਜੋੜ ਨੂੰ ਉਨ੍ਹਾਂ ਦੀ ਸੰਖਿਆ ਤੇ ਤਕਸੀਮ ਕਰਨ ਨਾਲ ਜੋ ਸੰਖਿਆ ਉੱਤਰ ਵਿਚ ਆਉਂਦੀ ਹੈ ਉਸ ਨੂੰ ਔਸਤ ਆਖਦੇ ਹਨ।

–ਔਸਤ ਗਰਮਾਈ,ਰ, ਵਿਸ਼ੇਸ਼ਣ / ਇਸਤਰੀ ਲਿੰਗ : ਦਰਮਿਆਨੀ ਹਰਾਰਤ, ਔਸਤ ਗਰਮੀ

–ਔਸਤ ਮੁੱਲ, ਪੁਲਿੰਗ : ਦਰਮਿਆਨੀ ਦਰਜੇ ਦਾ ਮੁੱਲ, ਕਈਆਂ ਚੀਜ਼ਾਂ ਦੇ ਮੁੱਲ ਨੂੰ ਜੋੜ ਕੇ ਉਨ੍ਹਾਂ ਚੀਜ਼ਾਂ ਦੀ ਸੰਖਿਆ ਤੇ ਤਕਸੀਮ ਕਰਨ ਨਾਲ ਜੋ ਉੱਤਰ ਸੰਖਿਆ ਮੁੱਲ ਦੀ ਆਉਂਦੀ ਹੈ ਉਸ ਨੂੰ ਔਸਤ ਮੁੱਲ ਆਖਦੇ ਹਨ।

–ਔਸਤ ਵੇਗ, ਪੁਲਿੰਗ : ਔਸਤ ਰਫ਼ਤਾਰ, ਕੋਈ ਗਤੀਸ਼ੀਲ ਵਸਤੂ ਸਮੇਂ ਵਿਚ ਕਿੰਨੀ ਦੂਰ ਗਈ। ਉਸ ਔਸਤ ਰਫ਼ਤਾਰ ਨੂੰ ਔਸਤ ਵੇਗ ਆਖਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-12-01-28, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.