ਕਈ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕਈ [ਵਿਸ਼ੇ] ਇੱਕ ਤੋਂ ਵਧੀਕ, ਅਨੇਕ , ਜ਼ਿਆਦਾ, ਕੁਝ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਕਈ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਕਈ. ਕਰੀ. ਕੀਤੀ. “ਤੈਸੀ ਬਿਧ ਕਈ.” (ਗੁਵਿ ੬) ੨ ਵਿ—ਕਤਿ. ਅਨੇਕ. “ਕਈ ਜਨਮ ਭਏ ਕੀਟ ਪਤੰਗਾ.” (ਗਉ ਮ: ੫)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
      
      
   
   
      ਕਈ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਕਈ (ਗੁ.। ਸੰਸਕ੍ਰਿਤ  ਕਿਯਤੑ। ਪੰਜਾਬੀ  ਕਈ) ਕਈ, ਅਨੇਕ  ਬਹੁਤੇ।  ਯਥਾ-‘ਕਈ ਜਨਮ ਭਏ  ਕੀਟ ਪਤੰਗਾ ’।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਕਈ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਕਈ, (ਸੰਸਕ੍ਰਿਤ : ਕਤਿ=ਅਨੇਕ; ਪ੍ਰਾਕ੍ਰਿਤ : ਕਇ) / ਪੜਨਾਂਵ / ਵਿਸ਼ੇਸ਼ਣ : ਕੁਝ, ਇੱਕ ਤੋਂ ਜ਼ਿਆਦਾ, ਬਹੁਤ ਸਾਰੇ, ਬਥੇਰੇ, ਅਨੇਕ, ਕਿੰਨੇ ਹੀ
	–ਕਈ ਕੁ, ਪੜਨਾਂਵ / ਵਿਸ਼ੇਸ਼ਣ : ਕਈ ਇੱਕ, ਕੁਛ, ਕੁਝ, ਬਹੁਤ ਸਾਰੇ
	–ਕਈ ਕੁਝ, ਵਿਸ਼ੇਸ਼ਣ : ਬਹੁਤ ਕੁਝ, ਬਹੁਤਾ, (ਪੁਆਧੀ) / ਪੁਲਿੰਗ : ਨਿੱਕੜ ਸੁੱਕੜ
	–ਕਈ ਗੇਲ, (ਪੁਆਧੀ) / ਕਿਰਿਆ ਵਿਸ਼ੇਸ਼ਣ : ਕਈ ਵਾਰ
	–ਕਈ ਵਾਰ, ਕਿਰਿਆ ਵਿਸ਼ੇਸ਼ਣ : ਬਹੁਤ ਵੇਰੀ, ਅਕਸਰ
	–ਕਈ ਵੀਰਵਾਰ ਕੱਛ ਮਾਰਨਾ, ਮੁਹਾਵਰਾ : ਅਨੇਕ ਵਾਰ ਟਾਲ ਦੇਣਾ, ਫੇਰੇ ਮਾਰਨੇ, ਫਜ਼ੂਲ ਜਾਣਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-15-03, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First