ਕਬੂਲੀਅਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਬੂਲੀਅਤ [ਨਾਂਇ] ਕਬੂਲ ਕਰਨ ਦਾ ਭਾਵ, ਇਕਬਾਲ , ਮਨਜ਼ੂਰੀ, ਪ੍ਰਵਾਨਗੀ, ਰਜ਼ਾਮੰਦੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਬੂਲੀਅਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Kabuliyat_ਕਬੂਲੀਅਤ: ਕਬੂਲੀਅਤ ਪੱਟੇ ਦੀ ਸੂਚਕ ਹੁੰਦੀ ਹੈ। ਪੱਟਾ ਉਸ ਲਿਖਤ ਨੂੰ ਕਿਹਾ ਜਾਂਦਾ ਹੈ ਜੋ ਜ਼ਮੀਨਦਾਰ ਮੁਜ਼ਾਰੇ ਦੇ ਹੱਕਾਂ ਬਾਰੇ ਕਰਦਾ ਹੈ। ਰਾਜਾ ਸ੍ਰੀਨਾਥ ਰੇਅ ਬਨਾਮ ਮਹਾਰਾਜਾ ਪ੍ਰਤਾਪ (82 ਆਈ ਸੀ 879, ਪੀ ਸੀ) ਅਨੁਸਾਰ ਕਬੂਲੀਅਤ ਜਿਵੇਂ ਕਿ ਉਸ ਦੇ ਨਾਂ ਤੋਂ ਹੀ ਜ਼ਾਹਰ ਹੈ, ਕੇਵਲ ਇਸ ਗੱਲ ਨੂੰ ਮੰਨਣ ਵਾਲੀ ਲਿਖਤ ਹੁੰਦੀ ਹੈ ਜਿਸ ਵਿਚ ਮੁਜ਼ਾਰਾ ਪੱਟੇ ਦੀਆਂ ਸ਼ਰਤਾਂ ਦੀ ਪਾਲਣਾ ਕਰਨਾ ਕਬੂਲ ਕਰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕਬੂਲੀਅਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਬੂਲੀਅਤ, (ਫ਼ਾਰਸੀ : ਕਬੂਲੀਅਤ), ਇਸਤਰੀ ਲਿੰਗ : ੧. ਕਬੂਲ ਕਰਨ ਦਾ ਭਾਵ, ਮਨਜ਼ੂਰੀ, ਪਰਵਾਨਗੀ; ੨. ਇਕਬਾਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-13-10-49-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First