ਕਸਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸਣ (ਨਾਂ,ਪੁ) ਚਰਖੇ ਦੀ ਮਾਲ੍ਹ ਚੱਲਣ ਹਿਤ ਦੋਹਾਂ ਫੱਲ੍ਹੜਾਂ ਨੂੰ ਲੈ ਕੇ ਗੋਲਾਕਾਰ ਘੇਰੇ ਦੁਆਲੇ ਸੂਤਰ ਦੀ ਰੱਸੀ ਨਾਲ ਗੁੰਦਿਆ ਬੈੜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਸਣ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸਣ, (ਸੰਸਕ੍ਰਿਤ : ਕਰਸਣ) / ਇਸਤਰੀ ਲਿੰਗ : ਰੱਸੀ ਜਿਸ ਨਾਲ ਚਰਖੇ ਦੇ ਦੋਵੇਂ ਫਲੜ੍ਹ ਆਪੋ ਵਿੱਚ ਕੱਸੇ ਰਹਿੰਦੇ ਹਨ, ਜਿਸ ਤੇ ਮਾਲ੍ਹ ਚਲਦੀ ਹੈ, ਬੈੜ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-03-20-21, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First