ਕਾਇਦਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਇਦਾ (ਨਾਂ,ਪੁ) ਨੇਮ, ਢੰਗ, ਅਸੂਲ, ਕਾਨੂੰਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਇਦਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਇਦਾ [ਨਾਂਪੁ] ਢੰਗ , ਨੇਮ, ਅਸੂਲ , ਗੁਰ; ਬੱਚੇ ਦੀ ਪੜ੍ਹਾਈ ਸ਼ੁਰੂ ਕਰਨ ਸਮੇਂ ਦੀ ਪਹਿਲੀ ਪੁਸਤਕ, ਬਾਲ-ਉਪਦੇਸ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਇਦਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਇਦਾ. ਅ਼ ਕ਼ਾਇ਼ਦਹ. ਨਿਯਮ. ਅਸੂਲ । ੨ ਰੀਤਿ. ਦਸਤੂਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਇਦਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਇਦਾ, (ਅਰਬੀ : ਕ਼ਾਇਦਾ√ ਕ਼ਅਦ=ਬੈਠਣਾ) \ ਪੁਲਿੰਗ : ੧. ਢੰਗ, ਨੇਮ, ਅਸੂਲ, ਰੀਤ; ਦਸਤੂਰ, ਕਨੂੰਨ, ਵਿਧੀ; ੨. ਬਾਲ ਉਪਦੇਸ਼; ੩. ਜਾਮਿਤੀ ਵਿੱਚ ਉਹ ਰੇਖਾ ਜਿਸ ਉਤੇ ਕੋਈ ਸ਼ਕਲ ਖੜੀ ਹੋਵੇ; ੪. ਗੁਰ, ਸਵਾਲ ਕੱਢਣ ਦਾ ਤਰੀਕਾ
–ਕਾਇਦਾ ਦਾਨ, ਵਿਸ਼ੇਸ਼ਣ : ਨੇਮਾਂ ਨੂੰ ਜਾਨਣ ਵਾਲਾ, ਰਹੁ-ਰੀਤੀਆਂ ਨੂੰ ਸਮਝਣ ਵਾਲਾ, ਮਾਹਿਰ, ਉਸਤਾਦ
–ਕਾਇਦਾ ਬੰਨ੍ਹਣਾ, ਮੁਹਾਵਰਾ : ਨੇਮ ਬਣਾਉਣਾ, ਅਸੂਲ ਨਿਸ਼ਚਿਤ ਕਰਨਾ
–ਕਾਇਦਾ ਮੁਕੱਰਰ ਕਰਨਾ, ਕਿਰਿਆ ਸਕਰਮਕ : ਨੇਮ ਬਣਾਉਣਾ, ਕਾਇਦਾ ਬੰਨ੍ਹਣਾ
–ਕਾਇਦੇ ਦੀ ਗੱਲ, ਇਸਤਰੀ ਲਿੰਗ : ਅਸੂਲ ਦੀ ਗੱਲ, ਰਾਹ ਦੀ ਗੱਲ
–ਕਾਇਦੇ ਦੀ ਬਾਤ, ਇਸਤਰੀ ਲਿੰਗ : ਕਾਇਦੇ ਦੀ ਗੱਲ
–ਕਾਇਦੇ ਨਾਲ, ਕਾਇਦੇ ਸਿਰ, ਕਿਰਿਆ ਵਿਸ਼ੇਸ਼ਣ : ਅਦਬ ਨਾਲ, ਸਲੀਕੇ ਨਾਲ, ਦਸਤੂਰ ਅਨੁਸਾਰ, ਖਾਸ ਢੰਗ ਨਾਲ, ਕਿਸੇ ਖਾਸ ਵਿਧੀ ਅਨੁਸਾਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-04-05-51, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First