ਕਿਰਾੜ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕਿਰਾੜ (ਨਾਂ,ਪੁ) ਵੇਖੋ : ਕਰਾੜ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਕਿਰਾੜ  ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਕਿਰਾੜ ਸੰ. ਕਿਰਾਟ ਅਤੇ  ਕ੍ਰਯਾਰ. ਸੰਗ੍ਯਾ—ਹਟਵਾਣੀਆਂ. ਲੈਣ ਦੇਣ ਕਰਨ ਵਾਲਾ. ਵ੍ਯਾਪਾਰੀ। ੨ ਭਾਵ—ਮਾਇਆ ਦਾ ਸੇਵਕ. “ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ.” (ਸਵਾ ਮ: ੧) ੩ ਕਾਇਰ. ਬੁਜ਼ਦਿਲ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
      
      
   
   
      ਕਿਰਾੜ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਕਿਰਾੜ, (ਸੰਸਕ੍ਰਿਤ : किराट= ਵਪਾਰੀ) \ ਪੁਲਿੰਗ : ੧. ਵਪਾਰੀ, ਸੁਦਾਗਰ, ਹਟਵਾਣੀਆ, ਮਹਾਜਨ; ੨. ਕਾਇਰ, ਬੁਜ਼ਦਿਲ; ੩. ਮਾਇਆ ਦਾ ਸੇਵਕ, ਪੈਸੇ ਦਾ ਪੁੱਤਰ ਜਾਂ ਪੀਰ
	–ਹੀਣੀ ਧਾੜ ਕਿਰਾੜਾਂ ਵੱਗੇ, ਅਖੌਤ : ਕਮਜ਼ੋਰ ਆਦਮੀ ਨੂੰ ਡਰਾਉਣਾ ਬਹੁਤ ਸੌਖਾ ਹੈ
	
	–ਕਾਂ ਕਿਰਾੜ ਕੁੱਤੇ ਦਾ ਵਿਸਾਹ ਨਾ ਕਰੀਏ ਸੁੱਤੇ ਦਾ,  ਅਖੌਤ :  ਜਦ ਕੋਈ ਘੇਸਲਾ ਬਣ ਜਾਵੇ ਤੇ ਆਪਣੇ ਆਪ ਨੂੰ ਅਭੋਲ ਜਿਹਾ ਦੱਸੇ ਤਾਂ ਕਹਿੰਦੇ ਹਨ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-17-06-20-54, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First