ਕਿਸਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਸਤ. ਅ਼ ਕਿ਼ਸਤ਼. ਸੰਗ੍ਯਾ—ਹਿੱਸਾ. ਭਾਗ । ੨ ਇਨਸਾਫ. ਨ੍ਯਾਯ। ੩ ਕਰਜ ਦਾ ਉਹ ਹਿੱਸਾ ਜੋ ਕਈ ਵਾਰ ਅਦਾ ਕਰਨ ਲਈ ਠਹਿਰਾਇਆ ਜਾਵੇ। ੪ ਫ਼ਾ ਕਿਸ਼ਤ. ਫ਼ਸਲ. ਕਾਸ਼ਤਕਾਰੀ. ਖੇਤੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਿਸਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Instalment_ਕਿਸਤ: ਜਦੋਂ ਕੋਈ ਅਦਾਇਗੀ ਇਕ ਮੁਸ਼ਤ ਨ ਕਰਕੇ ਨਿਸਚਿਤ ਮੁੱਦਤ ਬਾਦ ਨਿਸਚਿਤ ਰਕਮਾਂ ਅਦਾ ਕਰਕੇ ਮੁਕਾਈ ਜਾਣੀ ਹੋਵੇ ਤਾਂ ਵਖ ਵਖ ਸਮਿਆਂ ਤੇ ਅਦਾਇਗੀ-ਯੋਗ ਰਕਮ ਨੂੰ ਕਿਸਤ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First