ਕਿੱਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਲ (ਨਾਂ,ਪੁ) 1 ਮੇਖ; ਬਰੰਜੀ 2 ਚਿਹਰੇ ’ਤੇ ਨਿਕਲੀਆਂ ਫਿਨਸੀਆਂ 3 ਗਾਜਰ ਦੇ ਅੰਦਰਲਾ ਸਖ਼ਤ ਗੁੱਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿੱਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਲ 1 [ਨਾਂਪੁ] ਮੇਖ, ਬਰੰਜੀ 2 [ਨਾਂਪੁ; ਬਹੁ] ਨਵੀਂ ਸੂਈ ਮੱਝ ਦੀਆਂ ਪਹਿਲੀਆਂ ਧਾਰਾਂ 3 [ਨਾਂਪੁ; ਬਹੁ] ਜਵਾਨੀ ਸਮੇਂ ਚਿਹਰੇ ਉੱਤੇ ਨਿਕਲ਼ੀਆਂ ਵਿਸ਼ੇਸ਼ ਫਿਣਸੀਆਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿੱਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਲ. ਛੋਟੀ ਮੇਖ. ਕੀਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿੱਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿੱਲ, (ਸੰਸਕ੍ਰਿਤ : कील) \ ਪੁਲਿੰਗ : ੧. ਮੇਖ, ਬਰੰਜੀ; ੨. ਫਿਨਸੀ ਫੋੜੇ ਤੇ ਜ਼ਖ਼ਮ ਅੰਦਰ ਤਿੱਖਾ ਕਰੜਾ ਕਿੱਲ ਦੀ ਸ਼ਕਲ ਦਾ ਮਾਸ; ੩. ਜਵਾਨੀ ਵੇਲੇ ਚਿਹਰੇ ਤੇ ਨਿਕਲੀਆਂ ਪੀਪਦਾਰ ਜਾਂ ਖ਼ੂਨ ਵਾਲੀਆਂ ਫਿਨਸੀਆਂ, ੪. ਗਾਜਰ ਦੇ ਅੰਦਰਲਾ ਕਰੜਾ ਹਿੱਸਾ ਜਿਸ ਨੂੰ ਨਰੜ੍ਹਾ ਵੀ ਕਹਿੰਦੇ ਹਨ; ੫. ਤੀਵੀਆਂ ਦੇ ਨੱਕ ਦਾ ਕੋਕਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-18-03-29-56, ਹਵਾਲੇ/ਟਿੱਪਣੀਆਂ:

ਕਿੱਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿੱਲ, (ਮੁਲਤਾਨੀ) \ (ਸੰਸਕ੍ਰਿਤ : कील=ਕੂਹਣੀ ਨਾਲ ਮਾਰੀ ਸੱਟ) \ ਪੁਲਿੰਗ : ਗੁੱਲੀ ਡੰਡੇ ਦੀ ਖੇਡ ਦਾ ਟੁੱਲ (ਲਾਗੂ ਕਿਰਿਆ : ਲਾਉਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-18-03-30-41, ਹਵਾਲੇ/ਟਿੱਪਣੀਆਂ:

ਕਿੱਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿੱਲ, (ਲਹਿੰਦੀ) \ (ਸੰਸਕ੍ਰਿਤ : कील) \ ਪੁਲਿੰਗ : ਖੂੰਟੀ , ਕਿੱਲੀ, ਕਿੱਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-18-03-31-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.