ਕੁਹਣੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਹਣੀ, (ਪ੍ਰਾਕ੍ਰਿਤ : कहोणि; ਸੰਸਕ੍ਰਿਤ : कफोणि) \ ਇਸਤਰੀ ਲਿੰਗ : ੧. ਕੂਹਣੀ; ੨. ਤਾਂਬੇ ਜਾਂ ਪਿੱਤਲ ਦੀ ਬਣੀ ਹੋਈ ਟੇਢੀ ਨਲੀ ਜੋ ਹੁੱਕੇ ਦੀ ਨਗਾਲੀ ਵਿੱਚ ਲਗਾਈ ਜਾਂਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-25-02-46-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.