ਕੁੰਚਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੰਚਰ. ਸੰ. कुंञ्जर —ਕੁੰਜਰ. ਹਾਥੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁੰਚਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੰਚਰ, (ਸੰਸਕ੍ਰਿਤ : कुञ्जर) \ ਪੁਲਿੰਗ : ਹਾਥੀ, ਫੀਲ
–ਕੁੰਚਰ ਇਸਨਾਨ, ਪੁਲਿੰਗ : ਅਮਲ ਰਹਿਤ ਕਰਮ ਜਿਵੇਂ––ਹਾਥੀ ਇਸਨਾਨ ਕਰਕੇ ਖੇਹ ਸਿਰ ਪਾ ਲੈਂਦਾ ਹੈ : ‘ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ’(ਮਹਲਾ ੯), ਨਿਸਫ਼ਲ ਕਰਮ
–ਕੁੰਚਰੀ, ਇਸਤਰੀ ਲਿੰਗ : ਹਥਣੀ
–ਕੁੰਚਰੀਆ, ਪੁਲਿੰਗ : ਹਾਥੀ : ‘ਤਲੈ ਕੁੰਚਰੀਆ ਸਿਰ ਕਨਿਕ ਛਤਰੀਆ’
(ਆਸਾ ਮਹਲਾ ੫)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-28-02-31-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First