ਕੈਪ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

CAP (ਕੈਪ) ਕੈਪ: ਇਹ ਤਿੰਨੇ ਅੱਖਰ ਯੂਰਪੀ ਆਰਥਿਕ ਸਮਾਜ (ਸੰਗਠਨ) (European Economic Community: EEC) ਦੀ ਸਾਂਝੀ ਖੇਤੀਬਾੜੀ ਨੀਤੀ (Common Agricultural Policy) ਨੂੰ ਵਿਅਕਤ ਕਰਦੇ ਹਨ। ਇਸ ਸੰਬੰਧੀ ਮੂਲ ਫ਼ੈਸਲੇ ਸੰਨ 1962 ਵਿੱਚ ਅਪਣਾਏ ਗਏ ਜਿਨ੍ਹਾਂ ਦਾ ਉਦੇਸ਼ ਵਧੇਰੇ ਕੁਸ਼ਲਤਾ ਨਾਲ ਖੇਤੀਬਾੜੀ ਉਤਪਾਦਨ ਪ੍ਰਾਪਤ ਕਰਨਾ, ਕਿਸਾਨਾਂ ਲਈ ਸਹੀ ਅਦਾਇਗੀ, ਖਪਤਕਾਰਾਂ ਲਈ ਵਾਜਬ ਕੀਮਤਾਂ ਅਤੇ ਮੰਡੀ ਦਸ਼ਾਵਾਂ ਦੀ ਸਥਿਰਤਾ ਬਣਾਈ ਰੱਖਣਾ, ਆਦਿ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21258, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.