ਕੜਛੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜਛੀ (ਨਾਂ,ਇ) ਪਿੱਤਲ ਜਾਂ ਕਿਸੇ ਹੋਰ ਧਾਤ ਦੀ ਬਣੀ ਡੋਈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੜਛੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜਛੀ ਦੇਖੋ, ਕਰਛਾ ਕਰਛੀ. “ਕੜਛੀਆ ਫਿਰੰਨਿ, ਸਾਉ ਨ ਜਾਣਨਿ ਸੁਞੀਆ.” (ਮ: ੫ ਵਾਰ ਗੂਜ ੨)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੜਛੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੜਛੀ, (ਹਿੰਦੀ : कड़च्छक=ਚਮਚਾ+ਈ) \ ਇਸਤਰੀ ਲਿੰਗ : ਲੋਹੇ ਜਾਂ ਪਿੱਤਲ ਆਦਿ ਦਾ ਵੱਡਾ ਚਮਚਾ, ਡੋਈ (ਲਾਗੂ ਕਿਰਿਆ : ਹਿਲਾਉਣਾ, ਫੇਰਨਾ, ਮਾਰਨਾ)
–ਕੜਛੀ ਫਿਰਾਉਣਾ, ਮੁਹਾਵਰਾ : ਨਵੀਂ ਵਹੁਟੀ ਨੂੰ ਸਹੁਰੇ ਘਰ ਪਹਿਲੀ ਵਾਰੀ ਕੰਮ ਤੇ ਲਾਉਣਾ (ਉਸ ਦੀ ਬਣੀ ਹੋਈ ਚੀਜ਼ ਵੰਡੀ ਜਾਂਦੀ ਹੈ)
–ਕੜਛੀ ਫੇਰਨਾ, ਕਿਰਿਆ ਸਕਰਮਕ : ਕੜਛੀ ਮਾਰਨਾ
–ਕੜਛੀ ਫੇਰਨਾ, ਕਿਰਿਆ ਸਕਰਮਕ : ਕੜਛੀ ਨਾਲ ਦਾਲ ਜਾਂ ਸਬਜ਼ੀ ਨੂੰ ਹਿਲਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-03-53-22, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First