ਕੜਿਆਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜਿਆਲਾ (ਨਾਂ,ਪੁ) ਦੁਵੱਲੀ ਲਗਾਮ ਨੂੰ ਬੱਧਾ ਅਤੇ ਖਿੱਚਣ ’ਤੇ ਘੋੜੇ ਦੇ ਜਬਾੜ੍ਹੇ  (ਮੂੰਹ) ਵਿੱਚ ਚੁੱਭਣ ਵਾਲੇ ਲੋਹੇ ਦੇ ਗੋਲ ਕੰਡਿਆਂ ਵਾਲਾ ਚੌਰਸ ਘੇਰੇ ਦੀਆਂ ਬਾਹੀਆਂ ਵੱਲ ਮੁੜਿਆ ਕੰਦਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੜਿਆਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੜਿਆਲਾ ਸੰਗ੍ਯਾ—ਲੋਹੇ ਦੇ ਕੰਡਿਆਂ ਵਾਲਾ ਇੱਕ ਪ੍ਰਕਾਰ ਦਾ ਲਗਾਮ. ਇਸ ਲਗਾਮ ਪੁਰ ਲੋਹੇ ਦੇ ਗੋਲ ਸਿਰ ਦੇ ਕੰਡੇ ਹੁੰਦੇ ਹਨ, ਜੋ ਘੋੜੇ ਦੀ ਜ਼ੁਬਾਨ ਪੁਰ ਵਾਗ ਖਿੱਚਣ ਤੋਂ ਚੁਭ ਜਾਂਦੇ ਹਨ. ਇਹ ਮੂੰਹਜੋਰ ਘੋੜੇ ਲਈ ਵਰਤਿਆ ਜਾਂਦਾ ਹੈ। ੨ ਲਗਾਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.