ਕੰਠਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਠਾ. ਦੇਖੋ, ਕੰਠਲਾ। ੨ ਕਿਨਾਰਾ. ਤਟ. ਕੰਢਾ. “ਕੰਠੇ ਬੈਠੀ ਗੁਰੁਸਬਦਿ ਪਛਾਨੈ.” (ਮਲਾ ਅ: ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਠਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਠਾ, (ਸੰਸਕ੍ਰਿਤ : कण्ठक) \ ਪੁਲਿੰਗ : ੧. ਸੋਨੇ ਦੇ ਮੋਟੇ ਮਣਕਿਆਂ ਦਾ ਹਾਰ, ਕੈਂਠਾ; ੨. ਕੁੜਤੇ ਆਦਿ ਦਾ ਚੰਦ ਵਰਗਾ ਕਟਿਆ ਗਲਾ; ੩. ਫ਼ਕੀਰਾਂ ਦੀ ੩੩ ਮਣਕਿਆਂ ਦੀ ਮਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-33-27, ਹਵਾਲੇ/ਟਿੱਪਣੀਆਂ:
ਕੰਠਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਠਾ, (ਸੰਸਕ੍ਰਿਤ : कण्ठ) \ ਪੁਲਿੰਗ : ੧. ਘੁੱਘੀ ਤੋਤੇ ਆਦਿ ਦੀ ਧੌਣ ਦੁਆਲੇ ਦੀ ਰੰਗਦਾਰ ਲਕੀਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-34-30, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First