ਕੱਠਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਠਾ (ਵਿ,ਪੁ) ਇੱਕ ਥਾਂ ਜੁੜਿਆ ਹੋਇਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਠਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਠਾ, (ਇਕੱਠਾ<ਸੰਸਕ੍ਰਿਤ: एक+स्थ) / ਵਿਸ਼ੇਸ਼ਣ : ੧. ਇਕੱਠਾ, ਇੱਕ ਥਾਂ ਜੁੜਿਆ ਹੋਇਆ; ੨. ਮਿਲਿਆ ਹੋਇਆ; ੩. ਸਾਂਝਾ; ੪. ਸਾਰੇ ਦਾ ਸਾਰਾ, ਕਿਰਿਆ ਵਿਸ਼ੇਸ਼ਣ : ਸਾਰੇ ਦਾ ਸਾਰਾ, ਇਕੋ ਵਾਰ, ਇਕੋ ਪਰਾਗਾ ਕਰਕੇ
–ਕੱਠਾ ਹੋਣਾ, ਮੁਹਾਵਰਾ : ਜੁੜਨਾ, ਇੱਕ ਥਾਂ ਜਮ੍ਹਾਂ ਹੋਣਾ, ਏਕਤਾ ਕਰਨਾ, ਮਿਲ ਜਾਣਾ
–ਕੱਠਾ ਕਰਨਾ, ਕਿਰਿਆ ਸਕਰਮਕ : ਜਮ੍ਹਾਂ ਕਰਨਾ, ਢੇਰ ਲਾਉਣਾ, ਜੋੜਨਾ
–ਕੱਠੇ, ਵਿਸ਼ੇਸ਼ਣ: ਸਾਰੇ, ਸਭੇ, ਕਿਰਿਆ ਵਿਸ਼ੇਸ਼ਣ : ਸਾਰੇ ਦੇ ਸਾਰੇ, ਇਕੋ ਵਾਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-32-38, ਹਵਾਲੇ/ਟਿੱਪਣੀਆਂ:
ਕੱਠਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਠਾ , (ਪੋਠੋਹਾਰੀ) \ ਪੁਲਿੰਗ : ੧. ਚਸ਼ਮੇ ਵਿਚੋਂ ਨਿਕਲ ਕੇ ਵਗ ਰਹੇ ਪਾਣੀ ਦੀ ਕਾਫ਼ੀ ਵੱਡੀ ਧਾਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-33-02, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First