ਕੱਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਲ, (ਇਕੱਲ<ਸੰਸਕ੍ਰਿਤ : एक+ला) \ ਇਸਤਰੀ ਲਿੰਗ : ਇਕਲਪੁਣਾ, ਇਕਾਂਤ, ਸੁੰਞ
–ਕੱਲਕਲਾਪਾ, ਵਿਸ਼ੇਸ਼ਣ : ਇਕੱਲਾ
–ਕਲਖੋਰਾ, ਵਿਸ਼ੇਸ਼ਣ : ੧. ਇਕੱਲਾ ਹੀ ਖਾਣ ਵਾਲਾ; ੨. ਇਕੱਲਾ ਰਹਿਣ ਦਾ ਆਦੀ
–ਕੱਲਮਕੱਲਾ, ਵਿਸ਼ੇਸ਼ਣ : ਇਕੱਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 10091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-04-19-51, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Veerpal kaur,
( 2024/12/14 12:1934)
Please Login First