ਖਰਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਰਲ (ਨਾਂ,ਪੁ) ਪਥਰੀਲੇ ਵੱਟੇ ਨਾਲ ਸੁਰਮਾ ਜਾਂ ਦਵਾਈ ਆਦਿ ਪੀਹਣ ਵਾਲੀ ਕਿਸ਼ਤੀ ਜਿਹੀ ਕੂੰਡੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖਰਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਰਲ [ਨਾਂਪੁ] ਸੰਗਮਰਮਰ ਜਾਂ ਪੱਥਰ ਦਾ ਕੂੰਡਾ ਜਿਸ ਦੀ ਸ਼ਕਲ ਕਿਸ਼ਤੀ ਵਰਗੀ ਹੁੰਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖਰਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਰਲ. ਮੁਸਲਮਾਨਾਂ ਦੀ ਇੱਕ ਜਾਤਿ, ਜੋ ਝੰਗ ਦੇ ਜਿਲੇ ਵਿਸ਼ੇ ਹੈ। ੨ ਰਾਜਪੂਤਾਂ ਦਾ ਇੱਕ ਗੋਤ੍ਰ । ੩ ਸੰ. ਖਲ੍ਵ. ਪੱਥਰ ਦੀ ਕਿਸ਼ਤੀਨੁਮਾ ਕੂੰਡੀ , ਜਿਸ ਵਿੱਚ ਸੁਰਮਾ ਅਤੇ ਦਵਾਈ ਵੱਟੇ ਨਾਲ ਬਾਰੀਕ ਪੀਸੀਦੀ ਹੈ. ਇਹ ਖ਼ਾਸ ਕਰਕੇ ਗਯਾ ਵਿੱਚ ਬਹੁਤ ਉਮਦਾ ਬਣਦੇ ਹਨ ਅਰ ਅੱਠ ਆਨੇ ਤੋਂ ਲੈ ਕੇ ਦੋ ਹਜ਼ਾਰ ਰੁਪਯੇ ਦੀ ਕੀਮਤ ਤਕ ਮਿਲਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਰਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਰਲ, (ਸੰਸਕ੍ਰਿਤ : खल्ल) \ ਪੁਲਿੰਗ : ਪੱਥਰ ਦੀ ਕਿਸ਼ਤੀ ਵਰਗੀ ਕੂੰਡੀ ਜਿਸ ਵਿੱਚ ਸੁਰਮਾ ਜਾਂ ਦਵਾਈ ਵੱਟੇ ਨਾਲ ਬਰੀਕ ਪੀਂਹਦੇ ਹਨ
–ਖਰਲ ਕਰਨਾ, ਮੁਹਾਵਰਾ : ਬਹੁਤ ਬਰੀਕ ਪੀਹਣਾ, ਧੂੜਾ ਬਣਾਉਣਾ (ਦਵਾਈ ਆਦਿ ਦਾ)
–ਖਰਲ ਮੂਸਲ, ਪੁਲਿੰਗ : ਖਰਲ ਤੇ ਦਸਤਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-12-42-33, ਹਵਾਲੇ/ਟਿੱਪਣੀਆਂ:
ਖਰਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਰਲ, ਪੁਲਿੰਗ : ੧. ਰਚਨਾ ਦੁਆਬ ਦੇ ਪੱਛਮ ਵਿੱਚ ਵੱਸਣ ਵਾਲੀ ਇੱਕ ਜਾਂਗਲੀ ਕੌਮ ; ੨. ਜੱਟਾਂ ਦੀ ਇੱਕ ਜਾਤ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-12-42-58, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First