ਖਲ੍ਹ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Oil cake (ਔਇਲ ਕੇਇਕ) ਖਲ੍ਹ: ਜਦੋਂ ਤੇਲ-ਬੀਜਾਂ ਨੂੰ ਕੋਹਲੂ ਦੁਆਰਾ ਪੀੜ੍ਹਿਆ ਜਾਂਦਾ ਹੈ ਤੇਲ ਨੁਚੜ ਕੇ ਬਾਹਰ ਰਿਸ ਜਾਂਦਾ ਹੈ ਅਤੇ ਬਾਕੀ ਖੱਲ੍ਹ (cake) ਰਹਿ ਜਾਂਦੀ ਹੈ ਜੋ ਦੁਧਾਰੂ ਪਸ਼ੂਆਂ ਲਈ ਗੁਣਕਾਰੀ ਸਿੱਧ ਹੁੰਦੀ ਹੈ ਪਰ ਕਦੇ-ਕਦਾਈਂ ਇਸ ਨੂੰ ਬਤੌਰ ਖਾਦ ਵੀ ਪ੍ਰਯੋਗ ਕਰ ਲੈਂਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.