ਖਿੱਦੋ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿੱਦੋ (ਨਾਂ,ਇ) ਲੀਰਾਂ ਜਾਂ ਧਾਗਿਆਂ ਆਦਿ ਨਾਲ ਮੜ੍ਹ ਕੇ ਬਣਾਈ ਗੋਲਾਕਾਰ ਪੀਡੀ ਗੇਂਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਿੱਦੋ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿੱਦੋ [ਨਾਂਇ] ਖਿੱਦੂ, ਗੇਂਦ; ਇੱਕ ਖੇਡ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਿੱਦੋ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਿੱਦੋ, (ਖਿੱਦੂ) \ ਪੁਲਿੰਗ : ਖਿੱਦੂ, ਖੁੱਦੋ, ਗੇਂਦ

–ਖਿੱਦੋ ਖੂੰਡੀ, ਇਸਤਰੀ ਲਿੰਗ : ਬੱਚਿਆਂ ਦੀ ਇੱਕ ਖੇਡ ਜਿਸ ਵਿੱਚ ਉਹ ਹਾਕੀ ਦੀ ਖੇਡ ਵਾਂਙ ਖੂੰਡਿਆਂ ਅਤੇ ਖਿੱਦੋ ਨਾਲ ਖੇਡਦੇ ਹਨ

–ਖਿੱਦੋ ਟੱਲਾ (ਟੋਲਾ), ਪੁਲਿੰਗ : ਖਿੱਦੋ ਖੂੰਡੀ

–ਖਿੱਦੋ ਡੰਡਾ, (ਪੁਆਧੀ) / ਪੁਲਿੰਗ : ਗੇਂਦ ਤੇ ਡੰਡੇ ਦੀ ਖੇਡ, ਖਿੱਦੋ ਖੂੰਡੀ

–ਖਿੱਦੋ ਪੱਟੀ (ਫੱਟੀ), ਇਸਤਰੀ ਲਿੰਗ : ਇੱਕ ਖੇਡ ਜਿਸ ਵਿੱਚ ਪੱਟੀ (ਫੱਟੀ) ਨਾਲ ਖਿੱਦੋ ਨੂੰ ਸੱਟ ਮਾਰ ਕੇ ਉਛਾਲਦੇ ਹਨ, ਗੇਂਦ ਬੱਲਾ

–ਖਿੱਦੋ ਫੋਲਿਆਂ ਲੀਰਾਂ ਹੀ ਨਿਕਲਦੀਆਂ ਹਨ, ਅਖੌਤ  : ਜਦੋਂ ਕਿਸੇ ਚੀਜ਼ ਤੇ ਬਹੁਤੀ ਨੁਕਤਾ ਚੀਨੀ ਕੀਤੀ ਜਾਵੇ ਤੇ ਉਸ ਵਿਚੋਂ ਕਿਸੇ ਚੰਗਿਆਈ ਦੀ ਸੰਭਾਵਨਾ ਨਾ ਹੋਵੇ ਤਾਂ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-14-10-24-30, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.