ਖਿੱਲੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਿੱਲੀ (ਨਾਂ,ਇ) ਹਾਸਾ; ਮਜ਼ਾਕ; ਠੱਠਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖਿੱਲੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਿੱਲੀ [ਨਾਂਇ] ਹਾਸਾ, ਮਜ਼ਾਕ, ਮਖ਼ੌਲ, ਠੱਠਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖਿੱਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਿੱਲੀ. ਸੰਗ੍ਯਾ—ਹਾਸੀ. ਮਖੌਲ. ਠੱਠਾ। ੨ ਐਸੀ ਕ੍ਰਿਯਾ, ਜਿਸ ਤੋਂ ਸਾਰੇ ਖਿੜਜਾਣ. ਪ੍ਰਫੁੱਲਿਤ ਕਰਨ ਵਾਲੀ ਚੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4663, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਿੱਲੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਿੱਲੀ, (ਪ੍ਰਾਕ੍ਰਿਤ : खेड्डिआ=ਸੰਸਕ੍ਰਿਤ : क्रीड़+इका) \ ਇਸਤਰੀ ਲਿੰਗ : ਹਾਸਾ, ਠੱਠਾ, ਮਖੌਲ, ਚਾਘੀ, ਐਸੀ ਕਿਰਿਆ ਜਿਸ ਤੋਂ ਸਾਰੇ ਖੁਸ਼ ਹੋ ਜਾਣ
–ਖਿੱਲੀ ਉਡਾਉਣਾ, ਮੁਹਾਵਰਾ : ਠੱਠਾ ਕਰਨਾ, ਕਿਸੇ ਤੇ ਹੱਸਣਾ, ਕਿਸੇ ਨੂੰ ਬੇਵਕੂਫ਼ ਬਣਾਉਣਾ
–ਖਿੱਲੀ ਪਾਉਣਾ, ਮੁਹਾਵਰਾ : ਹਾਸੀ ਕਰਨਾ, ਹੱਸਣਾ, ਟੱਪਣਾ, ਖ਼ੁਸ਼ ਹੋਣਾ
–ਖਿੱਲੀ ਬਾਜ਼ੀ, ਇਸਤਰੀ ਲਿੰਗ : ਛੇੜਖ਼ਾਨੀ, ਮਜ਼ਾਕ, ਠੱਠਾ
–ਖਿੱਲੀ ਮਾਰਨਾ, ਮੁਹਾਵਰਾ : ਜ਼ੋਰ ਦੀ ਹੱਸਣਾ, ਕਹਿਕਹਾ ਮਾਰਨਾ, ਖਿੱਲੀ ਪਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 37, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-10-37-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First