ਖੁਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਡ. ਸੰਗ੍ਯਾ—ਖੱਡ. ਬਿਲ. “ਖੋਦੀ ਖੁਡ ਨਹਿ ਕੈਸੇ ਲਹ੍ਯੋ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੁਡ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੁਡ, (ਖੱਡ<ਪ੍ਰਾਕ੍ਰਿਤ : खड्डा;ਸਿੰਧੀ : ਖੱਡ; ਕਸ਼ਮੀਰੀ : ਖੇਡ;ਗੁਜਰਾਤੀ, ਮਰਾਠੀ : ਖਾਡ) \ ਇਸਤਰੀ ਲਿੰਗ : ਰੁੱਡ, ਖੱਡ, ਬਿਲ, ਮੋਰੀ, ਛੇਕ, ਮੋਘਾ

–ਖੁੱਡ ਕੱਢਣਾ, ਕਿਰਿਆ ਸਕਰਮਕ : ੧. ਗਲੀ ਕਰਨਾ ; ੨. ਪਟਿਆਲੇ ਸ਼ਾਹੀ ਪੱਖ ਦੀ ਨੱਕ ਵਿੱਚ ਅੰਗੂਠਾ ਪਾ ਕੇ ਚੁੰਜ ਲੰਮੀ ਕਰਨਾ

–ਖੁੱਡਾ ਫੋਲਣਾ, ਪੁਲਿੰਗ : ਹਰ ਥਾਂ ਦੀ ਤਲਾਸ਼ੀ ਲੈਣਾ, ਸਭ ਥਾਵਾਂ ਤੋਂ ਲੱਭਣਾ

–ਖੁੱਡੀਂ ਵੜਨਾ, ਮੁਹਾਵਰਾ : ਲੁਕਣਾ, ਡਰਦੇ ਮਾਰੇ ਪਿੱਛੇ ਹਟਣਾ, ਅੰਦਰ ਵੜਨਾ

–ਖੁੱਡੀਂ ਵੜ ਜਾਣਾ, ਮੁਹਾਵਰਾ : ਖ਼ਰਚ ਹੋ ਜਾਣਾ

–ਖੁੱਡੇ ਚੂਹਾ ਮੇਵੇ ਨਾ, ਤੇ ਢਾਕੇ ਬੰਨ੍ਹੇ ਛੱਜ, ਅਖੌਤ : ਆਪਣੇ ਜੋਗੀ ਥਾਂ ਨਹੀਂ ਪੰਜ ਪੀਰ ਨਾਲ ਨੇ

–ਖੁੱਡੇ ਲੱਗਣਾ, ਮੁਹਾਵਰਾ : ਖੂੰਜੇ ਲੱਗਣਾ, ਭੁੱਲਿਆ ਵਿਸਰਿਆ ਹੋਣਾ

–ਖੁੱਡੇ ਲਾਉਣਾ, ਮੁਹਾਵਰਾ : ਇੱਕ ਪਾਸੇ ਸੁੱਟ ਛੱਡਣਾ, ਧਿਆਨ ਨਾ ਦੇਣਾ, ਵਿਸਾਰ ਦੇਣਾ, ਭੁਲਾ ਦੇਣਾ

–ਖੁੱਡੇ ਲੈਣ ਲਾਉਣਾ, ਮੁਹਾਵਰਾ : ਖੁੱਡੇ ਲਾਉਣਾ, ਪਾਸੇ ਸੁੱਟ ਛੱਡਣਾ

–ਖੁੱਡੋਂ ਨਿਕਲੇ ਢਕ ਮਕੌੜੇ ਆਪੋ ਆਪਣੀ ਰਾਹੀਂ ਦੋੜੇ, ਅਖੌਤ : ਜਦ ਕਿਸੇ ਦੇ ਧੀਆਂ ਪੁੱਤਰ ਵੱਡੇ ਹੋ ਕੇ ਆਪੋ ਆਪਣੇ ਰਾਹ ਫੜ ਲੈਣ ਤਾਂ ਆਖਦੇ ਹਨ

–ਚੂਹਾ ਖੁਡ ਨਾ ਮਾਵਈ ਤਿੱਕਲ ਬੰਨੇ ਛੱਜ, ਅਖੌਤ : ਖੁੱਡੇ ਚੂਹਾ ਮੇਵੇ ਨਾ ਤੇ ਢਾਕ ਬੰਨ੍ਹੇ ਛੱਜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-11-02-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

Sai a


Virat Sahani, ( 2020/08/22 10:0617)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.