ਖੇਚਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਚਲ [ਨਾਂਇ] ਤਕਲੀਫ਼, ਕਸ਼ਟ; ਆਉ-ਭਗਤ; ਯਤਨ, ਉਪਰਾਲਾ, ਮਿਹਨਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੇਚਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਚਲ. ਸੰਗ੍ਯਾ—ਮਿਹਨਤ। ੨ ਔਖ । ੩ ਥਕੇਵਾਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੇਚਲ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੇਚਲ, (ਖੱਜਲ<ਅਰਬੀ√ਖਜਲ, =ਸਰਮ; ਮਰਾਠੀ, ਖਜੀਲ; ਹਿੰਦੀ : खजिल) \ ਇਸਤਰੀ ਲਿੰਗ : ੧. ਕਸ਼ਟ, ਤਕਲੀਫ਼; ੨. ਮਿਹਨਤ, ਜਤਨ, ਉਪਰਾਲਾ; ੩. ਥਕੇਵਾਂ (ਲਾਗੂ ਕਿਰਿਆ : ਹੋਣਾ, ਕਰਨਾ, ਚੁਕਣਾ, ਝੱਲਣਾ, ਦੇਣਾ, ਲੈਣਾ)

–ਖੇਚਲ ਖੱਜਲ, ਇਸਤਰੀ ਲਿੰਗ : ਤਕਲੀਫ਼, ਸੇਵਾ ਦਾ ਕੰਮ, ਦੌੜ ਭੱਜ

–ਖੇਚਲ ਖੁਜਾਲਤ, ਇਸਤਰੀ ਲਿੰਗ : ਖੇਚਲ, ਤਕਲੀਫ, ਦੌੜ ਭੱਜ

–ਖੇਚਲ ਖਰਚ, ਇਸਤਰੀ ਲਿੰਗ :  ਤਕਲੀਫ਼ ਅਤੇ ਖ਼ਰਚਾ

–ਖੇਚਲ ਖੁਆਰੀ, ਇਸਤਰੀ ਲਿੰਗ : ਤਕਲੀਫ਼ ਅਤੇ ਦੌੜ ਭੱਜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 92, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-15-58, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.