ਖੋਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਰਾ [ਵਿਸ਼ੇ] ਜਿਸ ਵਿੱਚ ਗੁੱਦਾ ਨਾ ਹੋਵੇ, ਥੋਥਾ; ਦਿਮਾਗ਼ੀ ਤੌਰ ਤੇ ਕਮਜ਼ੋਰ; ਬਿਨਾਂ ਵਾਲ਼ਾਂ ਤੋਂ (ਅੱਖਾਂ ਦੀਆਂ ਝਿੰਮਣੀਆਂ) [ਨਾਂਪੁ] ਕਸੋਰਾ; ਪੱਕੀਆਂ ਇੱਟਾਂ ਦਾ ਚੂਰਾ, ਪਿੱਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੋਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਰਾ. ਸੰਗ੍ਯਾ—ਪੱਕੀਆਂ ਇੱਟਾਂ ਦਾ ਚੂਰਣ। ੨ ਆਵੇ ਦੀ ਪੱਕੀ ਹੋਈ ਮਿੱਟੀ , ਜਿਸ ਵਿੱਚ ਭਸਮ ਮਿਲੀ ਹੁੰਦੀ ਹੈ। ੩ ਵਿ—ਖੋਖਲਾ. ਪਿੱਲਾ । ੪ ਫ਼ਾ ਖ਼ੋਰਾ. ਲਾਇਕ. ਯੋਗ੍ਯ। ੫ ਫ਼ਾ ਖਾਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ—ਸ਼ਕਰਖ਼ੋਰਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਰ, ਵਿਸ਼ੇਸ਼ਣ : ੧. ਖਾਲੀ ਸਿਰ, ਜਿਸ ਵਿੱਚ ਗੁੱਦਾ ਨਹੀਂ, ਥੋਥਾ; ੨. ਜਿਸ ਦਾ ਮਗਜ਼ ਰਹਿ ਜਾਵੇ, ਦਿਮਾਗ਼ੀ ਤੌਰ ਤੇ ਕਮਜ਼ੋਰ (ਜ਼ੁਕਾਮ ਰੇਸ਼ੇ ਆਦਿ ਦੇ ਕਾਰਨ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-04-45-07, ਹਵਾਲੇ/ਟਿੱਪਣੀਆਂ:
ਖੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਰਾ, (ਫ਼ਾਰਸੀ √ ਖੁਰ> ਖੁਰਦਨ, =ਖਾਣ) \ ਪਛੇਤਰ : ਫ਼ਾਰਸੀ, : ਪਛੇਤਰ ਜੋ ਖਾਣ ਵਾਲਾ ਦੇ ਅਰਥ ਦਿੰਦਾ ਹੈ ਜਿਵੇਂ :–– ਮਾਸਖ਼ੋਰਾ, ਸ਼ੱਕਰ ਖੋਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-04-46-08, ਹਵਾਲੇ/ਟਿੱਪਣੀਆਂ:
ਖੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਰਾ, (ਸੰਸਕ੍ਰਿਤ : खोलक; दा, ਆਬਖੋਰ : ) \ ਪੁਲਿੰਗ : ਕਸੋਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-14-10-12-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First