ਖੱਡ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਡ (ਨਾਂ,ਇ) ਦੋ ਪਹਾੜਾਂ ਦੇ ਵਿਚਕਾਰ ਨੀਵੀਂ ਥਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੱਡ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਡ [ਨਾਂਇ] ਦੋ ਪਹਾੜਾਂ ਵਿਚਲੀ ਥਾਂ; ਡੂੰਘ; ਖੁੱਡ , ਚੂਹੇ ਆਦਿ ਦਾ ਘਰ , ਬਿਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੱਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਡ. ਸੰਗ੍ਯਾ—ਖੁੱਡ. ਬਿਲ । ੨ ਪਹਾੜ ਦੀ ਖਾਡੀ. ਦੂਣ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੱਡ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਡ, (ਪ੍ਰਾਕ੍ਰਿਤ : खड्डा, गड्ड; ਸੰਸਕ੍ਰਿਤ√खात, गर्त्त); ਮਰਾਠੀ : ਖੱਡ, ਖਾਡਾ; ਗੁਜਰਾਤੀ : ਖਾਡੋ; ਸਿੰਧੀ : ਖੱਡ; ਕਾਸ਼ਮੀਰੀ : ਖੋਡ; ਨੇਪਾਲੀ : ਖਡੀ, ਇਸਤਰੀ ਲਿੰਗ : ੧. ਦੋ ਪਹਾੜਾਂ ਵਿਚਕਾਰ ਨੀਵਾਂ ਥਾਂ; ੨. ਗ਼ਾਰ, ਗੁਫ਼ਾ, ਕੰਦਰਾ, ੩. (ਭੂਗੋਲ) ਦੱਰਾ; ੪. ਮੋਰੀ (ਬਿਲ, ਖੁੱਡ) ੫. ਚੋਆ ਪਹਾੜੀ ਨਾਲਾ; ੬. ਟੋਆ
–ਖੱਡ ਟੋਆ,ਪੁਲਿੰਗ : ਉੱਚੀ ਨੀਵੀਂ ਥਾਂ
–ਖੱਡੇ ਪੈਣਾ, ਮੁਹਾਵਰਾ : ਖੂਹ ਖਾਤੇ ਪੈਣਾ, ਨਾਸ਼ ਹੋਣਾ
–ਖੂਹ ਖੱਡ,ਇਸਤਰੀ ਲਿੰਗ : ਖੱਡ ਟੋਆ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-04-13-16, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Virat Sahani,
( 2020/08/22 10:0617)
Please Login First