ਖੱਪਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਪਰ (ਨਾਂ,ਪੁ) ਵੇਖੋ : ਕਾਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੱਪਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਪਰ 1 [ਨਾਂਪੁ] ਫ਼ਕੀਰਾਂ ਦਾ ਭਿੱਖਿਆ ਮੰਗਣ ਵਾਲ਼ਾ ਠੂਠਾ , ਕਾਸਾ , ਕਟੋਰਾ; ਸਿਰ ਦੀ ਖੋਪੜੀ ਜੋ ਪਿਆਲੇ ਦੀ ਸ਼ਕਲ ਦੀ ਹੁੰਦੀ ਹੈ; ਅੱਧਾ ਤਰਬੂਜ਼; ਦਸਤੇ ਵਾਲ਼ਾ ਡੂੰਘਾ ਬਰਤਨ 2 [ਨਾਂਪੁ]
ਕਣਕ ਦੇ ਦਾਣਿਆਂ ਨੂੰ ਲੱਗਣ ਵਾਲ਼ਾ ਇੱਕ ਕੀੜਾ, ਇੱਕ ਨਦੀਨ ਦਾ ਨਾਂ 3 [ਨਾਂਪੁ] ਖਪਰਾ , ਸੱਪ ਦੀ ਇੱਕ ਕਿਸਮ 4 [ਨਾਂਇ] ਖਪਰੈਲ 5 [ਵਿਸ਼ੇ] ਕੌੜਾ, ਬਕਬਕਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਅਵਤਾਰ,
( 2018/08/31 06:4121)
Please Login First