ਗਰਮ ਮਸਾਲੇ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Spices (ਸਪਾਇਸਜ) ਗਰਮ ਮਸਾਲੇ: ਇਹ ਤਪਤ ਅਤੇ ਉਪ-ਤਪਤ ਖੰਡੀ ਖੇਤਰੀ ਪੌਦਿਆਂ ਦੇ ਖ਼ੁਸ਼ਕ ਅੰਸ਼ ਹੁੰਦੇ ਹਨ ਜੋ ਆਦਿ ਕਾਲ ਤੋਂ ਖਾਣ-ਪਕਾਉਣ ਵਿੱਚ ਵਰਤੇ ਜਾਂਦੇ ਹਨ। ਮੱਧ ਕਾਲ ਅੰਦਰ ਇਹਨਾਂ ਦਾ ਬਹੁਤ ਮਹੱਤਵਪੂਰਨ ਵਪਾਰ ਰਿਹਾ ਹੈ। ਇਹ ਅਨੇਕ ਪ੍ਰਕਾਰ (all-spice, aniseed, cardamon, cinnmon, cloves, cariander, cummin, ginger, mace, nutmeg, paprika, pepper and termeric) ਦੇ ਹੁੰਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.