ਗਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਰੀ (ਨਾਂ,ਇ) ਨਰੇਲ ਦਾ ਗੁੱਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਰੀ. ਵਿ—ਗਲੀ ਹੋਈ. “ਕਾਹੂੰ ਗਰੀ ਗੋਦਰੀ ਨਾਹੀ.” (ਆਸਾ ਕਬੀਰ) ੨ ਸੰਗ੍ਯਾ—ਗਿਰੂ (ਗਿਰੀ). ਮਗ਼ਜ਼. “ਬਦਾਮਨ ਗਰੀ ਸਮਾਈ.” (ਗੁਪ੍ਰਸੂ) ੩ ਖੋਪਾ. ਨਰੀਏਲ ਦਾ ਮਗ਼ਜ਼. “ਗਰੀ ਛੁਹਾਰੇ ਖਾਂਦੀਆਂ.” (ਆਸਾ ਅ: ਮ: ੧) ੪ ਗਲੀ. ਵੀਥੀ. “ਖੇਲਤ ਕੁੰਜ ਗਰੀਨ ਕੇ ਬੀਚ.” (ਕ੍ਰਿਸਨਾਵ) “ਗਰੀ ਬਜਾਰ ਬਿਲੋਕਤ ਆਏ.” (ਗੁਪ੍ਰਸੂ) “ਭ੍ਰਮਤ ਲਾਖ ਗਰੀਆ.” (ਕਾਨ ਮ: ੫) ਅਨੇਕ ਯੋਨੀਆਂ ਤੋਂ ਭਾਵ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10760, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰੀ (ਸੰ.। ਦੇਸ ਭਾਸ਼ਾ) ੧. ਨਲਿਯੇਰ ਦੀ ਗਿਰੀ। ਯਥਾ-‘ਗਰੀ ਛੁਹਾਰੇ ਖਾਂਦੀਆ’।

੨. (ਗੁ.) ਗਲੀ ਹੋਈ। ਯਥਾ-‘ਕਾਹੂ ਗਰੀ ਗੋਦਰੀ ਨਾਹੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਰੀ, (ਫ਼ਾਰਸੀ : ਗਰੀ ) ਪਿਛੇਤਰ : ਬਣਾਉਣ ਜਾਂ ਕਰਨ ਦਾ ਭਾਵ ਜਿਵੇਂ ‘ਕਾਰੀਗਰੀ’, ‘ਸੌਦਾਗਰੀ’


ਲੇਖਕ : ਭਾਸ਼ਾ ਵਿਭਾਗ,ਭਾਗ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-11-57-13, ਹਵਾਲੇ/ਟਿੱਪਣੀਆਂ:

ਗਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਰੀ, ਇਸਤਰੀ ਲਿੰਗ : ਖਜੂਰ ਦਾ ਪੱਤਰ ਜਿਸ ਦੀ ਭਾਜੀ ਬਣਦੀ ਹੈ, ਗੋਭ


ਲੇਖਕ : ਭਾਸ਼ਾ ਵਿਭਾਗ,ਭਾਗ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-11-57-26, ਹਵਾਲੇ/ਟਿੱਪਣੀਆਂ:

ਗਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਰੀ, (ਗਰਾ+ਈ) \ ਇਸਤਰੀ ਲਿੰਗ : ਕਣਕਾਂ ਦੇ ਸੁੱਕੇ ਪੱਠਿਆਂ ਦੀਆਂ ਭਰੀਆਂ ਦਾ ਤਰਤੀਬ ਨਾਲ ਇੱਕ ਥਾਂ ਲਾਇਆ ਢੇਰ (ਲਾਗੂ ਕਿਰਿਆ : ਲਾਉਣਾ)


ਲੇਖਕ : ਭਾਸ਼ਾ ਵਿਭਾਗ,ਭਾਗ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-11-57-45, ਹਵਾਲੇ/ਟਿੱਪਣੀਆਂ:

ਗਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਰੀ, ਇਸਤਰੀ ਲਿੰਗ ਗਲੀ : ‘ਗਰੀ ਬਜਾਰ ਬਿਲੋਕਤ ਆਏ’ (ਗੁਰਪ੍ਰਤਾਪ ਸੂਰਜ ਪ੍ਰਕਾਸ਼)


ਲੇਖਕ : ਭਾਸ਼ਾ ਵਿਭਾਗ,ਭਾਗ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-11-58-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.