ਗੇਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੇਟ [ਨਾਂਪੁ] ਵੱਡਾ ਮੁੱਖ ਦਰਵਾਜ਼ਾ, ਫਾਟਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੇਟ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੇਟ, (ਅੰਗਰੇਜ਼ੀ : Gate) \ ਪੁਲਿੰਗ : ਫਾਟਕ, ਵੱਡਾ ਦਰਵਾਜ਼ਾ

–ਇੰਡੀਆ ਗੇਟ, ਪੁਲਿੰਗ : ਨਵੀਂ ਦਿੱਲੀ ਵਿੱਚ ਇੱਕ ਪਰਸਿੱਧ ਦਰਵਾਜ਼ਾਂ ਜੋ ਨਵੇਂ ਸੈਕਰੀਟੇਰੀਏਟ ਦੇ ਕੋਲ ਹੈ

–ਗੇਟ ਕੀਪਰ, ਪੁਲਿੰਗ : ਫਾਟਕ ਦਾ ਚੌਂਕੀਦਾਰ, ਦਰਬਾਨ, ਦਵਾਰਪਾਲ

–ਗੇਟ ਪਾਸ, ਪੁਲਿੰਗ : ਦਾਖ਼ਲ ਹੋਣ ਦਾ ਟਿਕਟ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-27-04-00-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.