ਗੋਈ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਈ (ਨਾਂ,ਇ) ਪਤਲਾ ਕੜਾਹ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੋਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਈ [ਨਾਂਇ] ਵੇਸਣ ਦਾ ਪਤਲਾ ਕੜਾਹ , ਲੇਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੋਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਈ. ਗੁਪਤ ਕੀਤੀ. ਗੋਪਨ ਕਰੀ। ੨ ਭਾਵ—ਲੈ ਕੀਤੀ. “ਤੁਧੁ ਆਪੇ ਸਿਰਜਿ ਸਭ ਗੋਈ.” (ਸੋਪੁਰਖੁ) ੩ ਗੁਪਤ. ਗੂਢ. “ਗਿਰੀਵਾਨ ਵਾਚਾ ਅਤਿ ਗੋਈ.” (ਗੁਪ੍ਰਸੂ) ਦੇਵਭਾ ਬਹੁਤ ਗੂਢ ਹੈ. ਭਾਵ—ਸਮਝਣੀ ਔਖੀ ਹੈ। ੪ ਕਥਨ ਕੀਤੀ. ਦੇਖੋ, ਗੋ ੬. “ਮਨਮੁਖ ਗਲਾਂ ਗੋਈਆ.” (ਮ: ੧ ਵਾਰ ਮਲਾ) ੫ ਸੰਗ੍ਯਾ—ਮਿੱਠੀ ਕੜ੍ਹੀ. ਲਾਪਸੀ । ੬ ਫ਼ਾ ਤੂੰ ਕਹਿੰਦਾ ਹੈ. ਤੂੰ ਕਹੇਂ. ਤੂੰ ਕਹੇਂਗਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗੋਈ* (ਕ੍ਰਿ.। ਦੇਸ਼ ਭਾਸ਼ਾ ਗੁੰਨ੍ਹਣਾ ਦਾ ਭੂਤਕਾਲ) ੧. ਗੁੰਨ੍ਹ ਦਿਤੀ ਭਾਵ ਲੈ ਕਰਨਾ, ਮੁਕਾ ਦੇਣਾ। ਯਥਾ-‘ਤੁਧੁ ਆਪੇ ਸਿਰਜੀ ਆਪੇ ਗੋਈ’ ਤੋਂ ਸ੍ਰਿਸ਼ਟੀ ਆਪੇ ਹੀ ਰਚੀ ਤੇ ਆਪ ਹੀ ਪ੍ਰਲੈ ਕੀਤੀ।
੨. (ਸੰਸਕ੍ਰਿਤ ਗੋ=ਬਾਣੀ। ਫ਼ਾਰਸੀ ਗੋ=ਆਖ) ਆਖੀ, ਸੱਦੀ , ਸੱਦ ਲਈ। ਯਥਾ-‘ਤੁਧੁ ਆਪੇ ਸਿਰਜੀ ਆਪੇ ਗੋਈ’ ਤੂੰ ਆਪੇ ਸਿਰਜਕੇ ਆਪ ਸੱਦ ਲਈ ਹੈ।
----------
* ਸੰਸਕ੍ਰਿਤ ਗੁਧ=ਕ੍ਰੀੜਾ। ਹਿੰਦੀ ਗ੍ਰੰਧਨਾ। ਪੰਜਾਬੀ ਗੁਨਣਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First