ਗ੍ਰਾਫੀਕਲ ਯੂਜ਼ਰ ਇੰਟਰਫੇਸ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Graphical User Interface
ਗ੍ਰਾਫੀਕਲ ਯੂਜ਼ਰ ਇੰਟਰਫੇਸ, ਜੀਯੂਆਈ (GUI) ਦਾ ਪੂਰਾ ਨਾਮ ਹੈ। ਇਹ ਵਰਤੋਂਕਾਰ ਨੂੰ ਵੱਖ-ਵੱਖ ਫਾਈਲਾਂ, ਪ੍ਰੋਗਰਾਮਾਂ ਜਾਂ ਕਮਾਂਡਾਂ ਆਦਿ ਨੂੰ ਚੁਣਨ ਲਈ ਟਾਈਪ ਕਰਨ ਦੀ ਬਜਾਏ ਮੀਨੂਆਂ ਅਤੇ ਵਿਕਲਪਾਂ ਰਾਹੀਂ ਸੁਵਿਧਾ ਦਿੰਦੀ ਹੈ। ਵਿੰਡੋਜ਼ ਓਪਰੇਟਿੰਗ ਸਿਸਟਮ ਜੀਯੂਆਈ ਦੀ ਇਕ ਮਹੱਤਵਪੂਰਨ ਉਦਾਹਰਨ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First