ਗੰਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਜ (ਨਾਂ,ਪੁ) ਬੇਹਿਸਾਬ ਜਮ੍ਹਾਂ ਕੀਤਾ ਖ਼ਜ਼ਾਨਾ; ਧਨ ਦੌਲਤ ਦਾ ਅੰਬਾਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੰਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਜ (ਨਾਂ,ਪੁ) ਵਾਲਾਂ ਤੋਂ ਰਹਿਤ ਸਿਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੰਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਜ 1 [ਨਾਂਪੁ] ਸਿਰ ਉਤੋਂ ਵਾਲ਼ ਉੱਖੜ ਜਾਣ ਦਾ ਭਾਵ 2 [ਨਾਂਪੁ] ਖ਼ਜਾਨਾ, ਦੌਲਤ, ਧੰਨ, ਮਾਲ; ਜ਼ਖ਼ੀਰਾ, ਗੁਦਾਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੰਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਜ. ਸੰਗ੍ਯਾ—ਸਿਰ ਦੇ ਕੇਸ਼ਾਂ ਦਾ ਅਭਾਵ. ਟੋਟਣ ਪੁਰ ਬਾਲਾਂ ਦਾ ਨਾ ਹੋਣਾ. ਖਲ੍ਵਾਟ। ੨ ਸੰ. x Ût. ਅਵਗ੍ਯਾ. ਅਨਾਦਰ। ੩ ਖਾਨਿ. ਕਾਨ । ੪ ਪਾਤ੍ਰ ਰੱਖਣ ਦਾ ਘਰ । ੫ ਦੁਕਾਨ. ਹੱਟ। ੬ ਬਜਾਰ ਦਾ ਹਿੱਸਾ. ਕਟੜਾ । ੭ ਸ਼ਰਾਬਖ਼ਾਨਾ। ੮ ਗਾਈਆਂ ਬੰਨ੍ਹਣ ਦਾ ਘਰ। ੯ ਫ਼ਾ ਢੇਰ. ਅੰਬਾਰ । ੧੦ ਖ਼ਜ਼ਾਨਾ। ੧੧ ਚੰਗੇ ਪੁਰਖਾਂ ਦੀ ਯਾਦਗਾਰ ਦਾ ਮੰਦਿਰ. ਜਿਵੇਂ—ਸ਼ਹੀਦਗੰਜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੰਜ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੰਜ, (ਸੰਸਕ੍ਰਿਤ : कंज, खज्ज) \ ਪੁਲਿੰਗ : ੧. ਇੱਕ ਰੋਗ ਦਾ ਨਾਉਂ ਜਿਸ ਨਾਲ ਸਿਰ ਦੇ ਵਾਲ ਉੱਖੜ-ਜਾਂਦੇ ਹਨ ਅਤੇ ਫੇਰ ਨਹੀਂ ਆਉਂਦੇ; ੨. ਸਿਰ ਦੀ ਉਹ ਥਾਂ ਜਿੱਥੋਂ ਵਾਲ ਉੱਖੜ ਚੁਕੇ ਹੋਣ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-10-38-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First