ਚਿੱਕੜ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਚਿੱਕੜ (ਨਾਂ,ਪੁ) ਗਾਰਾ  ਬਣੀ ਚੀਕਣੀ ਮਿੱਟੀ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਚਿੱਕੜ ਸਰੋਤ : 
    
      ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Diluvium (ਡਾਇਲੂਵਯਅਮ) ਚਿੱਕੜ: ਹੜ੍ਹ  ਦੁਆਰਾ ਜਾਂ ਹਿਮਾਨੀ ਦੁਆਰਾ ਆਈ ਹੋਈ ਮਹੀਨ ਕਣਦਾਰ ਮਿੱਟੀ।
	 
    
      
      
      
         ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ, 
        ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
      
      
   
   
      ਚਿੱਕੜ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਚਿੱਕੜ [ਨਾਂਪੁ] ਪਾਣੀ  ਵਿੱਚ ਘੁਲ਼ੀ ਹੋਈ ਮਿੱਟੀ , ਗਾਰਾ , ਖੋਭਾ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12482, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਚਿੱਕੜ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਚਿੱਕੜ. ਦੇਖੋ, ਚਿਕੜ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
      
      
   
   
      ਚਿੱਕੜ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਚਿੱਕੜ, (ਸੰਸਕ੍ਰਿਤ : चिकिल) \ ਪੁਲਿੰਗ : ੧. ਦਲਦਲ, ਗਾਰਾ, ਪਾਣੀ ਵਿੱਚ ਘੁੱਲੀ ਹੋਈ ਮਿੱਟੀ, ਗੰਦਾ ਗਾਰਾ; ੨. ਵਿਅੰਗ ਨਾਲ ਸੁਸਤ ਆਦਿ ਦੇ ਅਰਥ ਦਿੰਦਾ ਹੈ
	–ਚਿੱਕੜ ਉਛਾਲਣਾ, ਮੁਹਾਵਰਾ : ੧. ਗੰਦ ਬਕਣਾ; ੨. ਦੋਸ਼ ਲਾਉਣਾ
	
	–ਚਿੱਕੜ ਸੁੱਟਣਾ, ਮੁਹਾਵਰਾ : ਦੋਸ਼ ਥੱਪਣਾ, ਦੂਸ਼ਨ ਲਾਉਣਾ, ਦੋਸ਼ਣਾ
	
	–ਚਿੱਕੜ ਚੱਭੜ, (ਚਿਭੜ), (ਚੋਹੜ), ਪੁਲਿੰਗ : ਚਿੱਕੜ ਤੇ ਤਿਲ੍ਹਕਣ, ਮੀਹਾਂ ਨਾਲ ਬਣਿਆ ਗਾਰਾ ਜਿਸ ਵਿੱਚ ਖੁਭ ਜਾਣ ਜਾਂ ਤਿਲ੍ਹਕ ਜਾਣ, ਗਾਰਾ, ਗਿੱਲੀ ਮਿੱਟੀ, ਦਲਦਲ ਖੁੱਭਣ
	
	–ਚਿੱਕੜ ’ਚੋਂ ਨਿਕਲਣਾ, ਮੁਹਾਵਰਾ : ੧. ਬੁਰੀ ਸੰਗਤ ਤੋਂ ਛੁਟਕਾਰਾ ਹੋਣਾ; ੨. ਮੁਸੀਬਤ ਚੋਂ ਨਿਕਲਣਾ
	
	–ਚਿੱਕੜਛੇੜ, ਲਹਿੰਦੀ / ਪੁਲਿੰਗ : ਉਹ ਮਜ਼ਦੂਰ ਆਦਮੀ ਜੋ ਚਲਦੀ ਨਹਿਰ ਵਿੱਚੋਂ ਗਾਰਾ ਜਾਂ ਭਲ ਕੱਢਣ ਲਈ ਲਾਇਆ ਜਾਂਦਾ ਹੈ (ਜਟਕੀ ਕੋਸ਼)
	
	–ਚਿੱਕੜ ਮਿੱਧਣਾ, ਮੁਹਾਵਰਾ : ਫ਼ਜੂਲ ਅਤੇ ਜ਼ਲੀਲ ਕੰਮਾਂ ਵਿੱਚ ਪੈਣਾ
	
	–ਚਿੱਕੜ ਵਿੱਚ ਫਸਣਾ, ਮੁਹਾਵਰਾ : ਅਜੇਹੇ ਸੰਕਟ ਵਿੱਚ ਫਸਣਾ ਜਿਸ ਤੋਂ ਛੁਟਕਾਰਾ ਨਾ ਹੋ ਸਕੇ
	
	–ਚਿੱਕੜ ਵਿਚੋਂ ਕੱਢਣਾ, ਮੁਹਾਵਰਾ : ਔਖੇ ਵੇਲੇ ਸਹਾਇਤਾ ਕਰਨਾ, ਔਕੜ ਵਿੱਚੋਂ ਕੱਢਣਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-07-12-26-27, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First