ਚੋਣ ਦਾ ਸਿਧਾਂਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Doctrine of election_ਚੋਣ ਦਾ ਸਿਧਾਂਤ: ਚੋਣ ਦੇ ਸਿਧਾਂਤ ਦਾ ਮਤਲਬ ਇਹ ਹੈ ਕਿ ਕੋਈ ਵਿਅਕਤੀ ਜੋ ਕਿਸੇ ਵਿਲੇਖ , ਵਸੀਅਤਨਾਮੇ ਜਾਂ ਹੋਰ ਲਿਖਤ ਅਧੀਨ ਕੋਈ ਲਾਭ ਹਾਸਲ ਕਰਦਾ ਹੈ ਉਸ ਲਈ ਜ਼ਰੂਰੀ ਹੈ ਕਿ ਉਸ ਲਿਖਤ ਦੀਆਂ ਸਾਰੀਆਂ ਗੱਲਾਂ ਅਪਣਾਵੇ, ਉਸ ਦੇ ਉਪਬੰਧਾਂ ਦੇ ਅਨੁਰੂਪ ਚਲੇ ਅਤੇ ਉਸ ਨਾਲ ਅਸੰਗਤ ਸਾਰੇ ਅਧਿਕਾਰ ਛੱਡ ਦੇਵੇ। ਦੂਜੇ ਸ਼ਬਦਾਂ ਵਿਚ ਕੋਈ ਵਿਅਕਤੀ ਇਕੋ ਸੰਵਿਹਾਰ ਵਿਚ ਨਾਲੇ ਰਦ ਨਾਲੇ ਕਬੂਲ ਦੀ ਪਹੁੰਚ ਨਹੀਂ ਅਪਣਾ ਸਕਦਾ। [ਵੇਖੋ ਸੀ. ਬੀਪਥੁੱਮਾ ਬਨਾਮ ਵੀ ਐਸ ਕਦਮਬੋਲਿਥੀਆ- (1964) 5 ਐਸ ਸੀ ਆਰ 836]।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.