ਛਟੀ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਛਟੀ (ਨਾਂ,ਇ) ਤੂਤ  ਦੀ ਲਗਰ; ਲਚਕਦਾਰ  ਟਾਹਣੀ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਛਟੀ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਛਟੀ (ਨਾਂ,ਇ) ਜਣੇਪੇ ਪਿੱਛੋਂ ਛੇਵੇਂ ਦਿਨ  ਕੀਤੀ ਜਾਣ ਵਾਲੀ ਰਸਮ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਛਟੀ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਛਟੀ ਸੰਗ੍ਯਾ—ਛੜੀ. ਸੋਟੀ. ਪਤਲੀ ਲਾਠੀ । ੨ ਦੇਖੋ, ਛੱਟੀ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
      
      
   
   
      ਛਟੀ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਛਟੀ, (ਛੜੀ) \ ਇਸਤਰੀ ਲਿੰਗ : ਸੋਟੀ, ਛੜੀ, ਟਹਿਣੀ
	–ਛਟੀਆਂ ਖੇਡਣਾ, ਮੁਹਾਵਰਾ : ਵਿਆਹ ਪਿੱਛੋਂ ਦੀ ਇੱਕ ਰੀਤ ਜਿਸ ਵਿੱਚ ਬੰਨਾ ਬੰਨੀ ਤੇ ਹੋਰ ਸਬੰਧੀ ਇੱਕ ਦੂਜੇ ਨੂੰ ਛਟੀਆਂ ਮਾਰ ਕੇ ਖੇਡਦੇ ਹਨ
	
	–ਛਟੀਆਂ ਝੋਲਣਾ, (ਪੋਠੋਹਾਰੀ) / ਮੁਹਾਵਰਾ : ਇੱਕ ਰੀਤ ਜਿਸ ਵਿੱਚ ਫੁਲਾਂ ਦੀਆਂ ਲੜੀਆਂ ਕਾਨੇ ਨਾਲ ਬੰਨ੍ਹ ਕੇ ਲਾੜੇ ਦੇ ਸਿਰ ਉੱਤੇ ਝੁਲਾਉਂਦੇ ਹਨ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-19-10-20-13, ਹਵਾਲੇ/ਟਿੱਪਣੀਆਂ: 
      
      
   
   
      ਛਟੀ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਛਟੀ, (ਪ੍ਰਾਕ੍ਰਿਤ : छट्ठी; ਸੰਸਕ੍ਰਿਤ : षष्ठी) \ ਵਿਸ਼ੇਸ਼ਣ : ੧. ਛੀ ਨਾਲ ਸਬੰਧ ਰੱਖਣ ਵਾਲੀ, ਛੀਵੀਂ; ੨. ਬੱਚਾ ਜੰਮਣ ਪਿੱਛੋਂ ਛੇਵਾਂ ਦਿਨ ਜਦੋਂ ਕੁਝ ਕੁ ਰਸਮਾਂ ਕੀਤੀਆਂ ਜਾਂਦੀਆਂ ਹਨ, ਛੀਵੀਂ ਤਿਥ, ਛਟ
	–ਛਟੀ ਦਾ ਦੁੱਧ ਚੇਤੇ (ਯਾਦ) ਕਰਾਉਣਾ, ਮੁਹਾਵਰਾ : ਬਹੁਤ ਮਾਰਨਾ ਕੁੱਟਣਾ, ਬਹੁਤ ਸਖ਼ਤ ਸਜ਼ਾ ਦੇਣਾ
	
	–ਛਟੀ ਦਾ ਦੁੱਧ ਯਾਦ ਆਉਣਾ, ਮੁਹਾਵਰਾ : ਸਖ਼ਤ ਮੁਸੀਬਤ ਵਿੱਚ ਪੈਣਾ, ਬਹੁਤ ਔਕੜ ਵਿੱਚ ਪੈ ਕੇ ਪਿਛਲੇ ਐਸ਼ ਆਰਾਮ ਚੇਤੇ ਆਉਣਾ
	
	–ਛਟੀ ਦੇ ਪੋਤੜੇ ਹੁਣ ਤੱਕ ਨਹੀਂ ਸੁੱਕੇ, ਅਖੌਤ : ਹਾਲੇ ਪੂਰਾ ਤਜਰਬਾ ਹਾਸਲ ਨਹੀਂ ਹੋਇਆ, ਬਚਪਨ ਕਰ ਕੇ ਹਾਲੇ ਨਾਤਜਰਬੇਕਾਰੀ ਹੈ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-19-10-20-31, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First