ਛਤੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਤੁ. ਸੰ. ਛਤ੍ਰ. ਸੰਗ੍ਯਾ—ਛਾਤਾ. ਛਤਰੀ । ੨ ਰਾਜਿਆਂ ਦਾ ਰਾਜਚਿੰਨ੍ਹਰੂਪ ਛਤ੍ਰ (ਆਤਪਤ੍ਰ). “ਨਿਹਚਲੁ ਚਉਰ ਛਤੁ.” (ਵਾਰ ਰਾਮ ੨ ਮ: ੫) “ਇਕੁ ਸਾਹਿਬੁ ਸਿਰ ਛਤੁ.” (ਆਸਾ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First