ਛਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਾਈ (ਨਾਂ,ਇ) ਵੇਖੋ : ਛਾਹੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਛਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਛਾਈ. ਸੰਗ੍ਯਾ—ਛਾਇਆ. ਛਾਂਉ. “ਜਿਉ ਬਾਦਰ ਕੀ ਛਾਈ.” (ਗਉ ਮ: ੯) ੨ ਪ੍ਰਤਿਬਿੰਬ ਅ਼ਕਸ. “ਮੁਕਰ ਮਾਹਿ ਜੈਸੇ ਛਾਈ.” (ਧਨਾ ਮ: ੯) ੩ ਛਾਰ. ਸੁਆਹ. “ਸਿਰ ਛਾਈ ਪਾਈ.” (ਵਾਰ ਆਸਾ) “ਮੁਖਿ ਨਿੰਦਕ ਕੈ ਛਾਈ.” (ਸੋਰ ਮ: ੫) ੪ ਖ਼ਾਕ. ਧੂਲਿ. “ਜਬ ਖਿੰਚੈ ਤਬ ਛਾਈ.” (ਸਾਰ ਛੰਤ ਮ: ੫) ੫ ਦਾਗ਼. ਮੈਲ. “ਲਥੀ ਸਭ ਛਾਈ.” (ਵਾਰ ਬਸੰ) ੬ ਵਿ—ਫੈਲੀ. ਵਿਸਤੀਰਣ ਹੋਈ. “ਕੀਰਤਿ ਜਗ ਛਾਈ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਛਾਈ (ਸੰ.। ਸੰਸਕ੍ਰਿਤ ਕਸ਼ਾੑਰ। ਹਿੰਦੀ ਛਾਰ। ਪੰਜਾਬੀ ਛਾਰ ਤੇ ਛਾਈ) ੧. ਸੁਆਹ। ਯਥਾ-‘ਸਿਰਿ ਛਾਈ ਪਾਈ ’। ਤਥਾ-‘ਜਬ ਖਿੰਚੈ ਤਬ ਛਾਈ’।

੨. (ਸੰਸਕ੍ਰਿਤ ਛਾਯਾ) ਛਾਉਂ।

੩. ਪ੍ਰਤਿਬਿੰਬ। ਯਥਾ-‘ਮੁਕਰ ਮਾਹਿ ਜੈਸੇ ਛਾਈ’।

੪. (ਕ੍ਰਿ.) ਅਛਾਦਨ ਹੋਈ, ਪਈ, ਵਾਪਰੀ।      ਦੇਖੋ , ‘ਛਾਈ ਮਾਈ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਛਾਈ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛਾਈ, (ਪ੍ਰਾਕ੍ਰਿਤ : छाई; ਸੰਸਕ੍ਰਿਤ : छाया) \ ਇਸਤਰੀ ਲਿੰਗ : ੧. ਛਾਇਆ, ਛਾਉਂ : ‘ਜਿਉ ਬਾਦਰ ਕੀ ਛਾਈ’; (ਗਉੜੀ ਮਹਲਾ ੯)

੨. ਅਕਸ : ‘ਮੁਕਰ ਮਾਹਿ ਜੈਸੇ ਛਾਈ’

(ਧਨਾਸਰੀ ਮਹਲਾ ੯)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 13, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-22-04-32-38, ਹਵਾਲੇ/ਟਿੱਪਣੀਆਂ:

ਛਾਈ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛਾਈ, (ਪ੍ਰਾਕ੍ਰਿਤ : छार; ਸੰਸਕ੍ਰਿਤ : क्षार) \ ਇਸਤਰੀ ਲਿੰਗ : ਸੁਆਹ, ਰਾਖ, ਕਾਲਖ : ‘ਸਿਰਿ ਛਾਈ ਪਾਈ’ (ਵਾਰ ਆਸਾ); ਮੈਲ : ‘ਲਥੀ ਸਭ ਛਾਈ’

(ਵਾਰ ਬਸੰਤ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 13, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-22-04-32-50, ਹਵਾਲੇ/ਟਿੱਪਣੀਆਂ:

ਛਾਈ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛਾਈ, (ਪ੍ਰਾਕ੍ਰਿਤ : छाही; ਸੰਸਕ੍ਰਿਤ : छाया; ਫ਼ਾਰਸੀ : ਸਿਆਹੀ, ) \ ਇਸਤਰੀ ਲਿੰਗ : ੧. ਚਿਹਰੇ ਜਾਂ ਸ਼ੀਸ਼ੇ ਜਾਂ ਚੰਨ ਉੱਤੇ ਪੈਣ ਵਾਲਾ ਦਾਗ਼

–ਛਾਈ (ਛਾਈਆਂ) ਪੈਣਾ, ਮੁਹਾਵਰਾ : ਮੂੰਹ ਤੇ ਦਾਗ਼ ਪੈ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 13, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-22-04-33-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.