ਛੱਡਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੱਡਣਾ [ਕਿਸ] ਸੰਬੰਧ ਤੋੜ ਲੈਣਾ, ਤਿਆਗ ਦੇਣਾ; ਰਿਹਾਅ ਕਰਨਾ, ਜਾਣ ਦੇਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛੱਡਣਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛੱਡਣਾ, (ਪ੍ਰਾਕ੍ਰਿਤ : छड्ड \ ਸੰਸਕ੍ਰਿਤ : छोरण √छुर्) \ ਕਿਰਿਆ ਸਕਰਮਕ : ੧. ਤਿਆਗਣਾ, ਸੰਬੰਧ ਤੋੜ ਲੈਣਾ; ੨. ਗ੍ਰਹਿਣ ਨਾ ਕਰਨਾ; ੩.ਰਿਹਾ ਕਰਨਾ; ੪. ਪਰੇ ਹਟਣਾ, ਜਾਣ ਦੇਣਾ

–ਛੱਡ ਦੇਣਾ, ਕਿਰਿਆ ਸਮਾਸੀ : (ਤੀਵੀਂ ਦਾ ਮਰਦ ਨੂੰ ਜਾਂ ਮਰਦ ਦਾ ਤੀਵੀਂ ਨੂੰ) ਸਦਾ ਲਈ ਤਿਆਗ ਦੇਣਾ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-19-10-35-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.