ਜਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਜ. ਦੇਖੋ, ਯਜ ਧਾ. “ਜਜਿ ਕਾਜਿ ਪਰਥਾਇ ਸੁਹਾਈ.” (ਆਸਾ ਮ: ੫) ਯਜਨ (ਦੇਵਪੂਜਨ) ਅਤੇ ਵਿਵਾਹ ਆਦਿ ਪਰਥਾਇ (ਪ੍ਰਥਾ) ਵਿੱਚ ਸੁਹਾਈ। ੨ ਸੰ. ਜਜ. ਯੋਧਾ. ਜੰਗ ਕਰਨ ਵਾਲਾ ਬਹਾਦੁਰ। ੩ ਸਿੰਧੀ. ਸ਼ਾਦੀ ਸਮੇਂ ਕੀਤੀ ਯਾਫ਼ਤ। ੪ ਬਰਾਤ. ਜਨੇਤ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First