ਜਾਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਗ (ਨਾਂ,ਇ) ਦੁੱਧ ਜਮਾਉਣ ਲਈ ਦਹੀਂ ਜਾਂ ਖੱਟੀ ਵਸਤੂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32142, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜਾਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਗ [ਨਾਂਇ] ਨੀਂਦ ਤੋਂ ਅੱਖ ਖੁਲ੍ਹਣ ਜਾਂ ਜਾਗਣ ਦਾ ਭਾਵ; ਦਹੀਂ ਜਮਾਉਣ ਵਾਲ਼ਾ ਖੱਟਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਾਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜਾਗ. ਸੰਗ੍ਯਾ—ਜਾਮਣ. ਦੁੱਧ ਜਮਾਉਣ ਦੀ ਲਾਗ । ੨ ਹਿੰ. ਅਗਨਿ. “ਜਾਗ ਜਰਾਵਤ ਨਗਰ ਕੋ.” (ਵ੍ਰਿੰਦ) “ਜਾਗ ਸੁ ਜੰਮੀ ਜੁੱਧ ਨੂੰ.” (ਚੰਡੀ ੩) ੩ ਦੇਖੋ, ਯਾਗ। ੪ ਜਾਗਰਣ. ਜਾਗਣ ਦਾ ਭਾਵ। ੫ ਜਗਹ. ੎ਥਾਨ । ੬ ਫ਼ਾਜ਼ਾਗ਼. ਕਾਉਂ. ਕਾਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਾਗ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜਾਗ, ਪੁਲਿੰਗ : ਲਾਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 32, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-30-01-13-10, ਹਵਾਲੇ/ਟਿੱਪਣੀਆਂ:

ਜਾਗ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜਾਗ, (ਸ਼ਾਇਦ ਜਾਗਣਾ) \ ਪੁਲਿੰਗ : ੧.ਜਾਮਣ, ਦਹੀਂ, ਛਾਹ ਆਦਿਕ ਜਿਸ ਨਾਲ ਦੁੱਧ ਜਮਾਇਆ ਜਾਂਦਾ ਹੈ

(ਲਾਗੂ ਕਿਰਿਆ : ਲਾਉਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 32, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-30-01-13-21, ਹਵਾਲੇ/ਟਿੱਪਣੀਆਂ:

ਜਾਗ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜਾਗ, (ਜਗਣਾ) \ ਇਸਤਰੀ ਲਿੰਗ : ਨੀਂਦ ਤੋਂ ਉੱਠਣ ਦਾ ਭਾਵ, ਜਾਗਣ ਦੀ ਹਾਲਤ

(ਲਾਗੂ ਕਿਰਿਆ : ਆਉਣਾ)

–ਜਾਗ ਉੱਠਣਾ, ਮੁਹਾਵਰਾ : ਨੀਂਦ ਖੁਲ੍ਹ ਜਾਣਾ

–ਜਾਗ ਆਉਣਾ, (ਆ ਜਾਣਾ), ਮੁਹਾਵਰਾ : ਨੀਂਦ ਖੁਲ੍ਹਣਾ, ਨੀਂਦ ਦੂਰ ਹੋਣਾ

–ਜਾਗ ਖੁੱਲ੍ਹਣਾ, ਕਿਰਿਆ ਸਮਾਸੀ : ਨੀਂਦ ਖੁਲ੍ਹਣਾ

–ਜਾਗ ਪੈਣਾ, ਕਿਰਿਆ ਸਮਾਸੀ : ਸੌਣ ਤੋਂ ਮਗਰੋਂ ਉਠ ਕੇ ਸਾਵਧਾਨ ਹੋਣਾ, ਜਾਗ ਉੱਠਣਾ

–ਜਾਗ ਲੱਧਣਾ, ਮੁਹਾਵਰਾ : ਜਾਗ ਆਉਣਾ, ਨੀਂਦ ਖੁੱਲ੍ਹਣਾ : ‘ਰਾਤੀਂ ਜਾਗ ਲਧੀ ਉਠ ਡਿੱਠੇ ਤੀਰ ਕਲੇਜੇ ਲੱਗਾ’

(ਸ਼ਾਹਪੁਰੀ ਕੋਸ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 32, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-30-01-13-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.